*ਆਪ ਸਰਕਾਰ ਕਿਸਾਨਾਂ ਨੂੰ ਕਰ ਰਹੀ ਗੁੰਮਰਾਹ _____ਸ਼ਵੇਤ ਮਲਿਕ*
*ਭਾਜਪਾ ਕਿਸਾਨਾਂ ਦੀਆਂ ਮੁਸ਼ਕਲਾਂ ਹਲ ਕਰਨ ਲਈ ਯਤਨਸ਼ੀਲ _______ਹੀਰਾ ਵਾਲੀਆ*
ਬਟਾਲਾ(ਸੁਖਨਾਮ ਸਿੰਘ ਹਰਮੇਸ਼ ਸਿੰ)ਭਾਰਤੀ ਜਨਤਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋ ਬਟਾਲਾ ਪਹੁੰਚ ਕੇ ਕਿਸਾਨਾਂ ਤੇ ਮੁਧੇ ਤੇ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਜਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲਿਆ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਭਾਜਪਾ ਆਗੂ ਹਾਜ਼ਿਰ ਰਹੇ। ਇਸ ਮੌਕੇ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਸਭ ਤੋਂ ਝੂਠੀ ਸਰਕਾਰ ਹੈ ਜਿਸ ਨੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਸਰਕਾਰ ਲੈਂਡ ਪੂਲਿੰਗ ਸਕੀਮ ਤਿਹਤ ਜ਼ਮੀਨ ਲੈਣ ਲਈ ਨਟੀਿਫ਼ਕੇਸ਼ਨ ਜਾਰੀ ਕਰਦੀ ਹੈ,
ਉਸ ਦਿਨ ਖੇਤ ਮਾਲਕ ਆਪਣੀ ਜ਼ਮੀਨ ਨਹੀਂ ਵੇਚ ਸਕਦਾ। ਉਨ੍ਹਾਂ ਕਿਹਾ ਕਿ
ਸਰਕਾਰ ਨੂੰ ਜ਼ਮੀਨ ਪ੍ਰਾਪਤ ਕਰਨ ਅਤੇ ਵਿਕਸਤ ਕਰਨ ਵਿਚ ਕਈ ਸਾਲ ਲੱ ਗ ਜਾਂਦੇ ਹਨ, ਜਿਸ ਕਾਰਨ ਕਿਸਾਨ ਨਾ ਤੇ ਆਪਣੇ ਖੇਤ ਵਾਹੁਣ ਦੇ ਯੋਗ ਹੁੰਦਾ ਹੈ ਅਤੇ ਨਾ ਹੀ ਉਨ ਨੂੰ ਵੇਚ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਲਾਟ ਦਿੱਤੇ ਜਾਣ ਤੱਕ 30,000 ਰੁਪਏ ਪਤੀ ਏਕੜ ਸਲਾਨਾ ਦੇਵੇਗੀ। ਇਸ ਕਾਰਨ
ਕਿਸਾਨ ਦਾ ਨੁਕਸਾਨ ਪਿਹਲੇ ਦਿਨ ਤੋਂ ਹੀ ਸ਼ੁਰੂ ਹੋ ਜ ਦਾ ਹੈ, ਕਿ ਇਸ ਵੇਲੇ ਜ਼ਮੀਨ ਦਾ ਠੇਕਾ -85
ਹਜ਼ਾਰ ਰੁਪਏ ਪਤੀ ਏਕੜ ਸਲਾਨਾ ਚੱਲ ਿਰਹਾ ਹੈ, ਤ ਿਫਰ ਪੰਜਾਬ ਸਰਕਾਰ ਘੱਟ ਕਿਉ ਦੇ ਰਹੀ ਹੈ। ਉਨ੍ਹਾਂ ਕਿਹਾ ਕਿ
ਇਹ ਇਕਰਾਰਨਾਮਾ ਅਗਲੇ ਤਿੰਨ ਸਾਲ ਵਿਚ ਵਧਾਇਆ ਜਾਵੇਗਾ ਪਰ ਸਰਕਾਰ 30 ਹਜ਼ਾਰ ਰੁਪਏ ਪਤੀ
ਏਕੜ ਸਲਾਨਾ ਰੁਪਏ ਦਾ ਭੁਗਤਾਨ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ 30 ਹਜ਼ਾਰ ਰੁਪਏ ਪਤੀ ਏਕੜ/ਸਲਾਨਾ ਅਦਾ ਕਰਨ ਦੀ ਸੀਮਾ ਵੀ ਤੈਅ ਹੈ। ਸਰਕਾਰ ਪਲਾਟ ਦੇਣ ਵਿਚ ਸਫ਼ਲ ਰਹੇ ਜ ਨਾ ਰਹੇ , ਤਿੰਨ ਸਾਲ ਬਾਅਦ ਇਹ ਪੈਸਾ ਆਉਣਾ ਵੀ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ
ਨੋਟੀਫਿਕੇਸ਼ਨ ਤੋਂ ਬਾਅਦ ਜ਼ਮੀਨ ’ਤੇ ਹਰ ਤਰ ਦੀ ਰੋਕ ਲੱ ਗ ਸਕਦੀ ਹੈ। ਸਰਕਾਰ ਵਲੋਂ ਪਲਾਟ ਿਮਲਣ ਤ
ਪਿਹਲ , ਜੇਕਰ ਖੇਤ ਮਾਲਕ ਿਕਸਾਨ/ਜ਼ਮੀਨਦਾਰ ਨੂ ੰ ਕੋਈ ਜ਼ਰੂਰਤ ਪੈ ਜਾਵੇ, ਤ ਉਹ ਨਾ ਤ ਆਪਣੀ ਜ਼ਮੀਨ
ਵੇਚ ਸਕਦਾ ਹੈ ਅਤੇ ਨਾ ਹੀ ਬਕ ਤ ਇਸ ’ਤੇ ਕਰਜ਼ਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ
ਇੱਕ ਕਿਲੇ ਤੋਂ ਘੱਟ ਜ਼ਮੀਨ ਵਾਲੇ ਿਕਸਾਨ ਨੂੰ ਨਾ ਤ ਠੇਕਾ ਿਮਲੇਗਾ ਅਤੇ ਨਾ ਹੀ ਕਮਰਸ਼ੀਅਲ ਪਲਾਟ-
ਇੱਕ ਏਕੜ ਿਵੱਚ 8 ਕਨਾਲ ਹੁੰਦੇ ਹਨ। ਿਕਸਾਨ ਨੂ ੰ ਇੱਕ ਏਕੜ ਖੇਤ ਦੇ ਬਦਲੇ 1000 ਵਰਗ ਗਜ਼ ਦਾ
ਿਰਹਾਇਸ਼ੀ ਪਲਾਟ ਅਤੇ 200 ਵਰਗ ਗਜ਼ ਦਾ ਕਮਰਸ਼ੀਅਲ ਪਲਾਟ ਿਮਲਦਾ ਹੈ। ਇਸ ਤਰ 8 ਕਨਾਲ ਿਵੱਚ
ਿਕਸਾਨ ਨੂ ੰ ਿਸਰਫ਼ ਲਗਭਗ 2 ਕਨਾਲ ਤ ਘੱਟ ਜ਼ਮੀਨ ਵਾਪਸ ਿਮਲਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਉਸਦਾ ਪਿਰਵਾਰ ਬੇਰੋਜ਼ਗਾਰ ਹੋ ਜਾਵੇਗਾ:
ਿਕਸਾਨ ਇੱਕ ਸਾਲ ਿਵੱਚ ਤਿੰਨ ਫ਼ਸਲ ਲਗਾ ਕੇ ਔਸਤਨ 2 ਲੱ ਖ ਰੁਪਏ ਸਲਾਨਾ ਮੁਨਾਫ਼ਾ ਕਮਾ ਦਾ ਹੈ। ਿਫਰ
ਸਰਕਾਰ ਵੱਲ ਿਦੱਤੇ 30,000 ਰੁਪਏ ਪਤੀ ਏਕੜ/ਸਲਾਨਾ ਨਾਲ ਉਸਦਾ ਕੀ ਬਣੇਗਾ?। ਉਨ੍ਹਾਂ ਕਿਹਾ ਕਿ ਖੇਤੀ ਨਾਲ ਜੁੜੇ ਸਹਾਇਕ ਧੰਦੇ ( ਜਿਵ ਪਸ਼ੂਪਾਲਣ, ਡੇਅਰੀ, ਮੁਰਗੀ ਪਾਲਣ, ਬਾਗਬਾਨੀ, ਮੱਖੀ ਪਾਲਣ,
ਮ ਰੂਮ ਉਤਪਾਦਨ, ਮੱਛੀ ਪਾਲਣ, ਰੇ ਮ ਕੀਟ ਪਾਲਣ, ਵਰਮੀਕੰਪੋਸਟ) ਵੀ ਬੰਦ ਹੋ ਜਾਣਗੇ, ਜੋ ਿਕਸਾਨ ਦੀ
ਆਮਦਨ ਵਧਾਉਂਦੇ ਸਨ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰ ਬੇਰੋਜ਼ਗਾਰ ਹੋ ਜਾਣਗੇ:
ਸਰਕਾਰ ਵੱਲਖੇਤ ਨੂ ੰ ਉਜਾੜ ਕੇ ਵਸਾਈਆਂ ਜਾ ਰਹੀਆਂ ਇਹਨ ਕਲੋਨੀਆਂ ਦੇ ਮੱਦੇਨਜ਼ਰ ਖੇਤ ਮਜ਼ਦੂਰ ਦਾ
ਕੰਮ ਵੀ ਖਤਮ ਹੋ ਜਾਵੇਗਾ। ਓਹ ਅਤੇ ਉਹਨ ਦੇ ਪਿਰਵਾਰ ਆਪਣਾ ਰੋਜ਼ਗਾਰ ਗੁਆ ਦੇਣਗੇ। ਸ਼ਵੇਤ ਮਲਿਕ ਨੇ ਕਿਹਾ ਕਿ
ਖੇਤੀ ਨਾਲ ਜੁੜੇ ਪਿੰਡ ਦੇ ਉਦਯੋਗ ਵੀ ਖਤਮ ਹੋਣਗੇ: ਅਤੇ ਖੇਤ ਦੇ ਖਤਮ ਹੋਣ ਨਾਲ ਖੇਤੀ ਨਾਲ ਜੁੜੇ ਿਪੰਡ ਦੇ ਉਦਯੋ ਜਿਵੇਂ ਪਸ਼ੂ -ਚਾਰਾ, ਹਲ-ਸੁਹਾਗੇ, ਦਾਤੀ-ਕਹੀਆਂ
ਵਰਗੇ ਖੇਤੀ ਦੇ ਸੰਦ ਬਣਾਉਣ ਵਾਲੀਆਂ ਛੋਟੀਆਂ ਯੂਨਿਟਾਂ ਦਾ ਕੰਮ ਵੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰ ਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕੀ ਕਰ ਰਹੀ ਹੈ?
ਪੰ ਜਾਬ ਵਿਚ ਵੱਡੇ ਪੱਧਰ ’ਤੇ ਲੈਂਡ ਪੁਲਿੰਗ ਅਿਭਆਨ ਚਲ ਰਿਹਾ ਹੈ ਜਿਸ ਵਿਚ ਪੰਜਾਬ ਸਰਕਾਰ ਆਪਣੀ ਨਵ ਲੈਂਡ ਪੁਲਿੰਗ ਨੀਤੀ ਅਧੀਨ, ਸਹਿਰੀ ਿਵਕਾਸ ਲਈ ਅੱਜ ਤੱਕ ਦੀ ਸਭ ਤ ਵੱਡੀ ਜ਼ਮੀਨ
ਅਧਿਗ੍ਰਹਿਣ ਮੁਿਹੰਮ ਚਲਾ ਰਹੀ ਹੈ। ਇਸਦੇ ਤਿਹਤ 1,200 ਿਪੰਡ ਿਵੱਚ 158 ਿਪੰਡ ਦੀ 40,000 ਏਕੜ ਤ ਵੱਧ ਜ਼ਮੀਨ ਨੂ ੰ
ਿਨ ਾਨਾ ਬਣਾਇਆ ਿਗਆ ਹੈ।
ਹੇਠ ਿਲਖੇ ਿਜ਼ਿਲਆਂ ਿਵੱਚ ਜ਼ਮੀਨ ਐਕੁਆਇਰ ਕੀਤਾ ਜਾ ਿਰਹਾ ਹੈ:ਜਿਸ ਵਿਚ ਲੁਿਧਆਣਾ : 23,073 ਏਕੜ (44 ਿਪੰਡ)ਅੰ ਿਮਤਸਰ : 4,464 ਏਕੜ
,ਮੋਹਾਲੀ : 3,535 ਏਕੜ, ਜਲੰ ਧਰ : 1,000 ਏਕੜ,ਪਠਾਨਕੋਟ : 1,000 ਏਕੜ ਪਟਿਆਲਾ : 1,150 ਏਕੜ
ਬਠਿੰਡਾ: 848 ਏਕੜ,ਸੰਗਰੂਰ : 568 ਏਕੜ, ਮੋਗਾ : 542 ਏਕੜ
ਨਵਾਂ ਸ਼ਹਿਰ : 383 ਏਕੜ, ਿਫ਼ਰੋਜ਼ਪੁਰ : 313 ਏਕੜ, ਬਰਨਾਲਾ : 317 ਏਕੜ
ਹੋਸ਼ਿਆਰਪੁਰ : 550 ਏਕੜ,ਕਪੂਰਥਲਾ : 150 ਏਕੜ, ਫਗਵਾੜਾ : 200 ਏਕੜ,ਨਕੋਦਰ : 200 ਏਕੜ, ਗੁਰਦਾਸਪੁਰ : 80 ਏਕੜ, ਬਟਾਲਾ : 160 ਏਕੜ, ਤਰਨਤਾਰਨ : 97 ਏਕੜ,ਸੁਲਤਾਨਪੁਰ ਲੋਧੀ : 70 ਏਕੜ
ਵਰਤਮਾਨ ਸਿਥਤੀ:
ਲੁਿਧਆਣਾ ਤ ਬਾਹਰ 76 ਿਪੰਡ ਦੀ 15,839 ਏਕੜ ਜ਼ਮੀਨ ਪਿਹਲ ਹੀ “ਸਵੈਇੱ ਛੁਕ ਭਾਗੀਦਾਰੀ” ਲਈ ਖੋਲੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ
ਇਸ ਨੀਤੀ ਦਾ ਟੀਚਾ ਸਹਿਰੀ ਢਾਂਚੇ ਨੂੰ ਵਧਾਉਣਾ ਹੈ, ਜਦ ਕਿ ਜ਼ਬਰਦਸਤੀ ਅਧਿਗ੍ਰਹਿਣ ਨੂੰ ਘੱਟ ਤ ਘੱਟ ਕਰਨਾ ਹੈ ਪਰ ਇਸ ਦਾ ਿਵਰੋਧ ਦਿਨੋ ਦਿਨ ਵੱਧ ਿਰਹਾ ਹੈ, ਖਾਸ ਕਰਕੇ ਲੁਿਧਆਣਾ ਵਰਗੇ ਵੱਡੇ ਸ਼ਹਿਰ ਵਿਚ ਲੋਕ ਸੜਕਾਂ ਤੇ ਉਤਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ. ਕਿਸਾਨ ਦੀ ਰੋਜ਼ੀ-ਰੋਟੀ ਅਤੇ ਪਛਾਣ ਖਤਰੇ ਿਵੱ ਚ –
ਇਸ ਸਕੀਮ ਤੋ ਘਬਰਾਏ ਕਿਸਾਨ ਖੁਦ ਇਸ ਗੱਲ ਨੂ ੰ ਮਿਹਸੂਸ ਕਰਦੇ ਹੋਏ ਆਖਦੇ ਹਨ:
ਹੈ ਕਿ ਅਸੀਂ ਆਪਣੇ ਖੇਤ, ਆਪਣਾ ਕੰਮ, ਆਪਣੀ ਪਛਾਣ ਅਤੇ ਆਪਣੀ ਹਦ ਗੁਆ ਰਹੇ ਹਾਂ।ਇਸ ਦੌਰਾਨ ਜਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲਿਆ ਨੇ ਕਿਹਾ ਕਿ ਸ਼ਿਹਰੀਕਰਨ ਕਰਕੇ ਲਗਭਗ 40,000 ਏਕੜ ਉਪਜਾਊ ਜ਼ਮੀਨ ‘ਤੇ ਕੰਕਰੀਟ ਦਾ ਜੰਗਲ ਵਸਾ ਕੇ ਤਕਰੀਬਨ ਲੱਖ ਟਨ ਸਲਾਨਾ, ਜੋ ਕਣਕ ਤੇ ਝੋਨ ਤੋ ਇਲਾਵਾ ਸਬਜ਼ੀਆਂ ਦੇ ਉਤਪਾਦਨ ਿਵੱਚ ਵੱਡੇ ਪੱਧਰ ‘ਤੇ ਕਮੀ ਆਵੇਗੀ, ਉਸ ਨਾਲ ਿਸਰਫ਼ ਪੰਜਾਬ ਨੂੰ ਹੀ ਨਹ ਬਲਿਕ ਦੇਸ਼ -ਿਵਆਪੀ ਅੰਨ ਸੁਰੱਖਿਆ ਨੂੰ ਵੀ ਖਤਰਾ ਹੈ।ਉਨ੍ਹਾਂ ਕਿਹਾ ਕਿ ਆਰਿਥਕ ਅਸਿਥਰਤਾ ਦਾ ਖਤਰਾ ਵੀ ਵਧ ਰਿਹਾ ਹੈ ਜਿਸ ਕਰਕੇ ਇਸ ਸਕੀਮ ਨੂੰ ਲੈ ਕੇ ਅਰਥ ਸ਼ਾਸਤਰੀ ਿਚਤਾਵਨੀ ਿਦੰਦੇ ਹਨ ਿਕ ਜਦ ਕਲੋਨੀਆਂ ਕੱਟ ਕੇ ਖੇਤ ਤਬਾਹ ਕਰ ਿਦੱਤੇ ਜਾਣਗੇ ਤੇ
ਇਸ ਨਾਲ ਪੰਜਾਬ ਦਾ ਿਕਸਾਨ ਵੀ ਬਰਬਾਦ ਹੋਵੇਗਾ। ਉਨ੍ਹਾਂ ਕਿਹਾ ਕਿ
ਜਿਸ ਕੋਲ ਕੋਈ ਹੋਰ ਆਮਦਨੀ ਦਾ ਸਾਧਨ ਹੀ ਨਹੀਂ ਬਚੇਗਾ। ਜਦ ਿਕਸੇ
ਸੂਬੇ ਦੀ ਕਿਰਸਾਨੀ ਹੇਠ ਿਡੱਗਦੀ ਹੈ, ਤੇ ਇਸਦਾ ਅਸਰ ਆਵਾਜਾਈ, ਵਪਾਰ ਤੋ ਲੈ ਕੇ ਸਮਾਜ ਦੇ ਹਰ ਿਕੱਤੇ ਤੇ ਪੈਂਦਾ ਹੈ।ਜਿਲਾ ਪ੍ਰਧਾਨ ਹੀਰਾ ਵਾਲਿਆ ਨੇ ਕਿਹਾ ਕਿ ਭਾਜਪਾ ਕਿਸਾਨਾਂ ਦੀਆਂ ਮੁਸ਼ਕਲਾਂ ਹਲ ਕਰਨ ਲਈ ਯਤਨਸ਼ੀਲ ਹੈ ਅਤੇ ਲੋਕ 2027 ਵਿਚ ਪੰਜਾਬ ਵਿੱਚ ਡਬਲ ਇੰਜ਼ਨ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।ਇਸ ਮੌਕੇ ਜ਼ਿਲ੍ਹਾ ਜਰਨਲ ਸੈਕਟਰੀ ਰੋਸ਼ਨ ਲਾਲ,ਸ਼ਕਤੀ ਸ਼ਰਮਾ, ਭੂਸ਼ਣ ਬਜਾਜ,ਭਾਰਤ ਭੂਸ਼ਣ ਲੂਥਰਾ, ਬਲਵਿੰਦਰ ਮਹਿਤਾ,ਪੰਕਜ ਸ਼ਰਮਾ, ਰਣਜੀਤ ਸਿੰਘ ਪੰਨੂ,ਦੀਪਕ ਜੋਸ਼ੀ ਸੁਰਿੰਦਰ ਕੁਮਾਰ, ਓਮ ਪ੍ਰਕਾਸ਼, ਕੁਸ਼ਲ ਮਲਹੋਤਰਾ, ਸੂਰਜ ਪ੍ਰਕਾਸ਼, ਪਲਵਿੰਦਰ ਸਿੰਘ ਚੀਮਾ,ਅੰਮ੍ਰਿਤਪਾਲ ਸਿੰਘ ਮਠਾਰੂ, ਰਾਜੂ ਗੋਸਪੁਰੀਆ, ਅਨਿਲ ਭੱਟੀ, ਵਿਜੇ ਕੁਮਾਰ, ਰਾਜ ਕਮਲ, ਧਰਮਿੰਦਰ ਸਿੰਘ, ਗੁਰਿੰਦਰ ਸਿੰਘ, ਵੇਦ ਪ੍ਰਕਾਸ਼, ਸੁਮਿਤ ਸੋਢੀ, ਅੰਕੂਰ ਅਗਰਵਾਲ,ਕਪਿਲ ਦੇਵ, ਵਿਜੇ ਭਾਟੀਆ, ਸੁਰਿੰਦਰ ਸਿੰਘ ਖਹਿਰਾ, ਵਿਕਾਸ ਮਹਿਤਾ, ਰਾਜਨ ਸਰਪਾਲ ਹੋਰ ਵੀ ਵਰਕਰ ਹਾਜ਼ਰ ਸਨ













