ਗੁਰਦਾਸਪੁਰ, 5 ਜੁਲਾਈ (ਸ਼ਿਵਾ) – ਕਸਬਾ ਖੇਮਕਰਨ ਵਿਚ ਅਣਪਛਾਤੇ ਵਯਕਤੀਆਂ ਵਲੋਂ ਟੈਕਸੀ ਡਰਾਈਵਰ ਤੇ ਤਾਬੜ੍ਹ ਤੋੜ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਦਿੱਤੋ ਗਿਆ ਮ੍ਰਿਤਕ ਦੀ ਪਹਿਚਾਣ ਸ਼ੇਰ ਮਸੀਹ ਪੁੱਤਰ ਨਾਜਰ ਮਸੀਹ ਦੇ ਤੌਰ ਤੇ ਹੋਈ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸਸ਼ ਨੂੰ ਕਬਜੇ ਵਿਚ ਲੈ ਕ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ












