Instagram , ਪਰ ਅਖਿਲ ਮਲਹੋਤਰਾ ਲੋਕਾਂ ਦੀ ਪਸੰਦ ਬਣ ਚੁੱਕੇ ਹੈ ਬਟਾਲਾ ਦੇ ਵਿੱਚ ਰਹਿਣ ਵਾਲੇ ਅਖਿਲ ਮਲਹੋਤਰਾ ਨੇ ਦੱਸਿਆ ਕਿ ਜਨਤਾ ਦਾ ਪਿਆਰ ਤੇ ਆਸ਼ੀਰਵਾਦ ਮਿਲ ਰਿਹਾ ਹੈ ਅਖਿਲ ਮਲਹੋਤਰਾ ਨੇ ਕਹਾ ਜਬ ਲੋਕ ਮੇਰੇ ਸਾਥ ਸੈਲਫੀ ਲੈਂਦੇ ਹਾਂ ਐਸਾ ਲਗਦਾ ਹੈ ਕਿ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਮੈਨੂੰ ਮਿਲ ਗਈਆਂ ਹਨ ਇਸੀ ਤਰ੍ਹਾਂ ਤੁਹਾਡਾ ਮਨੋਰੰਜਨ ਕਰਦਾ ਰਹਾਂਗਾ Instagram ਪਰ ਮੁਝੇ ਫੋਲੋ ਕਰੇ ਆਪ ਸਭ ਦਾ ਧੰਨਵਾਦ ਅਖਿਲ ਮਲਹੋਤਰਾ