ਸਾਊਥ ਸਿੱਟੀਫੇਜ ਕਲੋਨੀ ਨਵਾਸੀਆਂ ਨੇ ਐਮ ਐਲ ਏ ਦਾ ਕੀਤਾ ਧੰਨਵਾਦ
ਬਟਾਲਾ-( ਅਖਿਲ ਮਲਹੋਤਰਾ ੍ਰਹੀਰਾ ਲਾਲ)
ਸਾਊਥ ਸਿਟੀਫੇਜ 3,ਬਟਾਲਾ ਵਿੱਚ ਅੱਜ ਮਾਨਯੋਗ ਐਮ.ਐਲ .ਏ ,ਸ੍ ਅਮਨਸੇ਼ਰ ਸਿੰਘ ਸੈਰੀ ਕਲਸੀ ਜੀ ਦੇ ਹੁਕਮ ਨਾਲ ਲੋਕਾਂ ਦੀ ਮੰਗ ਨੂੰ ਮੁੱਖ ਰਖਦੇ ਹੋਏ ਬਿਜਲੀ ਦਾ 100ਕਵ ਦਾ ਟ੍ਰਾਂਸਫਾਰਮਰ ਰੱਖਦੇ ਹੋਏ ਮਾਸਟਰ ਸ੍ਰੀ ਤਿਲਕ ਰਾਜ,ਸੋਨੂੰ ਪ੍ਰਦਾਨ,ਐਸ,ਡੀ,ਓ ਸਾਹਿਬ ਸ੍ਰ.ਸਿਵਦੇਵ ਸਿੰਘ, ਜੇ ਹੈ ਸਾਹਿਬ, ਕਾਹਲੋ ਸਾਹਿਬ,ਕਲੋਨੀ ਦੇ ਹੋਰ ਅਤੇ ਕਲੋਨੀ ਦੇ ਹੋਰ ਵੀ ਨਿਵਾਸੀ ਮੌਜੂਦ ਸਨ ਕਲੋਨੀ ਦੇ ਨਿਵਾਸੀਆਂ ਨੇ ਬਟਾਲਾ ਹਲਕਾ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਧੰਨਵਾਦ ਕੀਤਾ। ਅਤੇ ਮਹੱਲਾਂ ਨਿਵਾਸੀਆਂ ਨੇ ਸੀ ਐਮ ਭਗਵੰਤ ਮਾਨ ਜੀ ਦਾ ਧੰਨਵਾਦ ਕੀਤਾ ਜੋ ਕਲੋਨੀ ਨਿਵਾਸੀਆਂ ਦਾ ਕਹਿਣਾ ਸੀ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ। ਅਸੀਂ ਤਾਂ ਬਿਜਲੀ ਦਾ ਬਿਲ ਵੀ ਦੇਣਾ ਭੁੱਲ ਗਏ ਹਾਂ। ਲਗਭਗ ਅੱਠ ਨੌ ਮਹੀਨੇ ਤੋਂ ਸਾਡੇ ਬਿਜਲੀ ਦੇ ਬਿੱਲ ਵੀ ਜ਼ੀਰੋ ਆ ਰਹੇ ਹਨ। ਕਲੋਨੀ ਵਾਲਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ