ਮੂਣਕ 8 ਫਰਵਰੀ (ਤਨੇਜਾ, ਪ੍ਰਕਾਸ਼)ਅਗਰਵਾਲ ਧਰਮਸ਼ਾਲ ਮੂਣਕ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਰਿੰਦਰ ਗੋਇਲ ਐਡਵੋਕੇਟ ਦੇ ਬੇਟੇ ਗੋਰਵ ਗੋਇਲ ਦੀ ਪ੍ਰਧਾਨਗੀ ਹੇਠ ਨੋਜਵਾਨਾਂ ਦੀ ਮੀਟਿੰਗ ਹੋਈ ।ਇਸ ਮੀਟਿੰਗ ਵਿੱਚ ਆਗੂ ਜਗਸੀਰ ਮਲਾਣਾ ਦੀ ਅਗਵਾਈ ਵਿੱਚ ਕਈ ਦਰਜਨ ਨੋਜਵਾਨਾ ਨੇ ਸਿਰਕਤ ਕੀਤੀ ।ਮੀਟਿੰਗ ਦੌਰਾਨ ਯੂਥ ਵਰਕਰਾਂ ਵੱਲੋ ਪਿੰਡ ਪਿੰਡ ਜਾ ਕੇ ਆਮ ਆਦਮੀ ਦੇ ਪਾਰਟੀ ਦੇ ਲਈ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਚੋਣ ਮੁਹਿੰਮ ਨੂੰ ਭਖਾਉਣ ਲਈ ਵਰਕਰਾਂ ਦੀ ਡਿਉਟੀ ਲਗਾਈ ਗਈ। ਇਸ ਮੋਕੇ ਐਡਵੋਕੇਟ ਜਸਬੀਰ ਸੈਣੀ,ਦਲਵਿੰਦਰ ਸਿੰਘ ਬਿੱਟੂ,ਡਿੰਪਲ ਰਾਉ, ਪ੍ਰਦੀਪ ਰਾਉ, ਪ੍ਰਵੀਨ, ਡਾ ਰਿੰਕੂ ਸੈਣੀ ,ਮੇਜਰ ਰਾਉ,ਸੂਰਜ ਅਰੋੜਾ,ਸੂਚਾ ਸਿੰਘ ਚੋਹਾਨ,ਸੰਦੀਪ ਰਾਉ,ਬੱਬੂ ਸੈਣੀ ਕਾਲਾ ਰਾਉ ,ਚਿੰਟੂ ਅਗਰਵਾਲ, ਜੋਨੀ ਗਿੱਲ,ਬੱਬੂ ਸਿੱਧੂ, ਸੰਜੂ ਰਾਉ, ਸੂਬਾ ਸਿੰਘ,ਜਸਵਿੰਦਰ ਸਿੰਘ, ਆਦਿ ਵਰਕਰ ਮੌਜੂਦ ਸਨ।
ਫੋਟੋ ਕੈਪਸਨ—ਨੋਜਵਾਨ ਵਰਕਰ ਮੀਟਿੰਗ ਦੌਰਾਨ ਆਪ ਪਾਰਟੀ ਨੂੰ ਸਮਰਥਨ ਦਿੰਦੇ ਹੋਏ।