Friday, April 10, 2026

Punjab

Punjab Bomb Blasts News : ਪੰਜਾਬ ਬੰਬ ਧਮਾਕਿਆਂ ‘ਚ ਭਗੌੜੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ 4 ਦੋਸ਼ੀ ਉੱਤਰਾਖੰਡ ਤੋਂ ਗ੍ਰਿਫਤਾਰ

ਪੰਜਾਬ ਦੇ ਪਠਾਨਕੋਟ 'ਚ ਸਾਲ 2021 'ਚ 3 ਅਹਿਮ ਥਾਵਾਂ 'ਤੇ ਹੋਏ ਬੰਬ ਧਮਾਕਿਆਂ ਦੇ ਮੁੱਖ ਦੋਸ਼ੀ ਅਤੇ ਸਾਜ਼ਿਸ਼ਕਰਤਾ ਨੂੰ...

Read more

ਸੰਯੁਕਤ ਅਕਾਲੀ ਦਲ ਨੇ ਭਾਜਪਾ ਨਾਲ ਸਾਂਝ ਪਾ ਕੇ ਕਿਸਾਨਾਂ ਨਾਲ ਗੱਦਾਰੀ ਕੀਤੀ: ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ

ਮੂਣਕ, 22 ਜਨਵਰੀ (ਨਰੇਸ ਤਨੇਜਾ)ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੱਕ ‘ਚ...

Read more

ਬਰਨਾਲਾ ‘ਚ 100 ਲੋਕਾਂ ਦੇ ਇਕੱਠ ਨਾਲ ਹੋਵੇਗਾ ਗਣਤੰਤਰ ਦਿਵਸ ਸਮਾਗਮ

ਬਰਨਾਲਾ  : ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਹੋਵੇਗਾ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ...

Read more

Punjab Election 2022: ਚੰਨੀ ‘ਤੇ ਪਏ ਛਾਪਿਆਂ ਨਾਲ ਕਾਂਗਰਸੀ ਹਾਈਕਮਾਂਡ ‘ਚ ਤਰਥੱਲੀ : ਮਜੀਠੀਆ

ਅੰਮ੍ਰਿਤਸਰ: ਦਿੱਲੀ ਬੈਠੇ ਕੇਂਦਰ ਦੇ ਕਾਂਗਰਸੀ ਆਗੂਆਂ ਵਿੱਚ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ...

Read more

Punjab Election 2022: ਚੰਨੀ ਨੇ ਭ੍ਰਿਸ਼ਟਾਚਾਰ ਰਾਹੀਂ ਸੈਂਕੜੇ ਕਰੋੜ ਰੁਪਏ ਦੀ ਲੁੱਟ ਕੀਤੀ : ਸੁਖਬੀਰ ਸਿੰਘ ਬਾਦਲ

ਗਿੱਦੜਬਾਹਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁੱਖ ਮੰਤਰੀ ਚਰਨਜੀਤ...

Read more

ਆਪ’ ਇਕਾਈ ਨੇਫਗਵਾੜਾ ‘ਚੋਂ ਭ੍ਰਿਸ਼ਟਪਾਰਟੀਆਂ ਨੂੰ ਭਜਾਉਣਲਈ ਏਕਤਾ ਦਾ ਅਹਿਦਲਿਆ

ਫਗਵਾੜਾ ਜਨਵਰੀ (  ਰੀਤ ਪ੍ਰੀਤ ਪਾਲ ਸਿੰਘ           ) ਆਮ ਆਦਮੀਪਾਰਟੀ (ਆਪ) ਫਗਵਾੜਾ ਦੀ ਇਕਾਈ ਨੇ ਅੱਜਫਗਵਾੜਾ ਤੋਂ ਕਾਂਗਰਸ, ਭਾਜਪਾ ਅਤੇ ਅਕਾਲੀ-ਬਸਪਾਗਠਜੋੜ ਸਮੇਤ ਭ੍ਰਿਸ਼ਟ ਪਾਰਟੀਆਂ ਦਾ ਸਫਾਇਆਕਰਨ ਲਈ ਪੂਰਨ ਏਕਤਾ ਦਾ ਅਹਿਦ ਲਿਆ।  ਇੱਥੇਨਵੀਂ ਅਨਾਜ ਮੰਡੀ ਸਥਿਤ ਪਾਰਟੀ ਦਫ਼ਤਰ ਵਿੱਚ ਹੋਈਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ, ਜ਼ਿਲ੍ਹਾਸਕੱਤਰ ਨਿਰਮਲ ਸਿੰਘ, ਜ਼ਿਲ੍ਹਾ ਵਿੱਤ ਸਕੱਤਰਹਰਜਿੰਦਰ ਸਿੰਘ ਵਿਰਕ, ਜ਼ਿਲ੍ਹਾ ਡਾਕਟਰ ਵਿੰਗ ਡਾ:ਜਗਜੀਤ ਸਿੰਘ ਵਿਰਕ, ਜਤਿੰਦਰ ਸਿੰਘ ਪਰਹਾਰ,ਸ੍ਰੀਮਤੀ ਲਲਿਤ, ਤਵਿੰਦਰ ਰਾਮ, ਕਰਨਵੀਰ ਦੀਕਸ਼ਿਤ,ਰੁਪਿੰਦਰ ਕੌਰ, ਜੀਤ ਦਾਸ, ਮੁਨੀਸ਼ ਜੰਡਾ, ਸੋਨੀਆਜੰਡਾ, ਮੀਨੂੰ ਮਹੰਤ, ਨਿਤਿਨ ਮਿੱਠੂ, ਕਰਮਜੀਤ ਕੇਵਿਨ,ਭੁਪਿੰਦਰ ਸਿੰਘ ਸੁਰਿੰਦਰ ਪਾਲ, ਸੁਰਿੰਦਰ ਸ਼ਰਮਾ ਤੇਹੋਰਨਾਂ ਨੇ ਪਾਰਟੀ ਵੱਲੋਂ ਸਾਬਕਾ ਮੰਤਰੀ ਜੋਗਿੰਦਰ ਸਿੰਘਮਾਨ ਨੂੰ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰਬਣਾਉਣ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾਕਿ 'ਆਪ' ਇਕਾਈ ਸੂਬੇ 'ਚ 'ਆਪ' ਦੀ ਸਰਕਾਰਲਿਆਉਣ ਅਤੇ ਭਗਵੰਤ ਮਾਨ ਨੂੰ ਅਗਲਾ ਮੁੱਖ ਮੰਤਰੀਬਣਾਉਣ ਲਈ ਇਕਜੁੱਟ ਹੋ ਕੇ ਯਤਨ ਕਰੇਗੀ। ਉਨ੍ਹਾਂਕਿਹਾ ਕਿ ਫਗਵਾੜਾ ਵਿੱਚੋਂ ਕਾਂਗਰਸ, ਭਾਜਪਾ ਅਤੇਅਕਾਲੀ-ਬਸਪਾ ਗਠਜੋੜ ਸਮੇਤ ਭ੍ਰਿਸ਼ਟ ਪਾਰਟੀਆਂ ਨੂੰਸੱਤਾ ਤੋਂ ਬਾਹਰ ਕਰਨ ਲਈ ਕੋਈ ਕਸਰ ਬਾਕੀ ਨਹੀਂਛੱਡੀ ਜਾਵੇਗੀ। ਸਮੂਹ ਆਗੂਆਂ ਨੇ ਏਕਤਾ ਦਾ ਅਹਿਦਲੈਂਦਿਆਂ ਸਪੱਸ਼ਟ ਕਿਹਾ ਕਿ ਸਾਰੇ ਵਲੰਟੀਅਰਾਂ ਦਾਇੱਕੋ ਇੱਕ ਉਦੇਸ਼ ਅਰਵਿੰਦ ਕੇਜਰੀਵਾਲ ਦੀਵਿਚਾਰਧਾਰਾ ਦਾ ਪ੍ਰਚਾਰ ਕਰਨਾ ਅਤੇ ਪੰਜਾਬ ਨੂੰ ਦੇਸ਼ਦਾ ਮੋਹਰੀ ਸੂਬਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇਵਿੱਚ ਅਗਲੀ ਸਰਕਾਰ ਬਣਾਉਣ ਦੇ ਕੇਜਰੀਵਾਲ ਦੇਸੁਪਨੇ ਨੂੰ ਸਾਕਾਰ ਕਰਨ ਲਈ ਸਾਰੇ ਵਲੰਟੀਅਰ ਹਰਸੰਭਵ ਯਤਨ ਕਰਨਗੇ। ਉਨ੍ਹਾਂ ਮਾਨ ਨੂੰ ਆਉਣਵਾਲੀਆਂ ਚੋਣਾਂ ਦੌਰਾਨ ਪੂਰਾ ਸਹਿਯੋਗ ਅਤੇ ਸਹਿਯੋਗਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਮਾਨ ਨੇ ਆਗੂਆਂਅਤੇ ਵਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਪਾਰਟੀ ਨੇ ਉਨ੍ਹਾਂਨੂੰ ਫਗਵਾੜਾ ਤੋਂ ਚੋਣ ਲੜਨ ਲਈ ਚੁਣਿਆ ਹੈ। ਉਨ੍ਹਾਂਸਮੁੱਚੀ ਲੀਡਰਸ਼ਿਪ ਦਾ ਉਨ੍ਹਾਂ ਨਾਲ ਜੁੜਨ ਅਤੇ ਉਨ੍ਹਾਂਦੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਧੰਨਵਾਦ ਕੀਤਾਜਿਸ ਨਾਲ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ।ਉਨ੍ਹਾਂ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਫਗਵਾੜਾਦੀ ਸੇਵਾ ਕਰ ਰਹੇ ਹਨ ਅਤੇ ਇਲਾਕੇ ਦੇ ਲੋਕ ਉਨ੍ਹਾਂ ਦੇਪਰਿਵਾਰਕ ਮੈਂਬਰਾਂ ਵਾਂਗ ਹਨ।

Read more

ਮੀਡੀਆ ਵਿੰਗ ਪੰਜਾਬ ਦੇ ਸਕੱਤਰ ਬਲਜਿੰਦਰ ਸਿੰਘ ਨੇ ਅਸਤੀਫਾ ਦੇ ਕੇ ਅਕਾਲੀ ਦਲ ਦਾ ਪੱਲਾ ਫੜਿਆ

ਕਾਂਗਰਸ ਪਾਰਟੀ ਦੇ ਸੋਸ਼ਲ ਮੂਣਕ, 21 ਜਨਵਰੀ(ਨਰੇਸ ਤਨੇਜਾ)ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਦੇ ਪੰਜਾਬ ਸਕੱਤਰ ਬਲਜਿੰਦਰ ਸਿੰਘ ਨੇ ਅੱਜ...

Read more
Page 88 of 101 1 87 88 89 101