ਬਟਾਲਾ (ਅਖਿਲ ਮਲਹੋਤਰਾ)
ਇਹ ਤਸਵੀਰਾਂ ਬਟਾਲਾ ਸ਼ਹਿਰ ਦੇ ਡੇਰਾ ਬਾਬਾ ਨਾਨਕ ਰੋਡ ਦੇ ਫਲਾਈਓਵਰ ਦੀਆਂ ਹਨ ਜਿੱਥੇ ਪੁਲਿਸ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ ਜਿਸ ਦਾ ਜਿਥੇ ਦਿਲ ਕਰਦਾ ਹੈ ਓਥੇ ਵਾਹਨ ਖੜ੍ਹਾ ਕਰ ਚਲਾ ਜਾਂਦਾ ਹੈ ਬਟਾਲਾ ਟ੍ਰੈਫਿਕ ਪੁਲਿਸ ਦੇ ਕੋਲੋਂ ਟਰੈਫਿਕ ਦੀ ਸਮੱਸਿਆ ਹੱਲ ਨਹੀਂ ਹੋ ਪਾ ਰਹੀ ਨੇੜੇ ਗਾਂਧੀ ਚੌਂਕ ਦੇ ਵਿੱਚ ਇੰਨੀ ਪੁਲਿਸ ਹੋਣ ਦੇ ਬਾਵਜੂਦ ਨਹੀਂ ਹਟਦਾ ਡੇਰਾ ਰੋਡ ਬਾਬਾ ਨਾਨਕ ਰੋਡ ਦੇ ਫਲਾਈਓਵਰ ਦਾ ਜਾਮ ਇਹ ਹਾਲ ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਦਾ ਨਹੀਂ ਬਲਕਿ ਵੱਖ-ਵੱਖ ਥਾਵਾਂ ਉਤੇ ਜਿਵੇਂ ਕਿ ਇਹ ਹਸਲੀ ਦਾ ਭੁਲ ਖਜੂਰੀ ਗੇਟ ,ਸਿਨੇਮਾ ਰੋਡ ਚੌਂਕ , ਨਹਿਰੂ ਗੇਟ ਜਿਥੋਂ ਕਿ ਲੰਘਣ ਲਗੇ ਇਕ ਘੰਟਾ ਇੰਤਜ਼ਾਰ ਕਰਨਾ ਪੈਂਦਾ ਹੈ ਜਿੱਥੇ ਕੇ ਸਿਟੀ ਰੋਡ ਦੇ ਉੱਤੇ ਗਲਤ ਤਰੀਕੇ ਨਾਲ ਲੱਗੇ ਵਾਹ ਨਾ ਕਰ ਕੇ ਆਉਣ ਜਾਣ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰਸ਼ਾਸਨ ਦੇ ਬਾਰ-ਬਾਰ ਕਹਿਣ ਤੇ ਵੀ ਉਸ ਸੜਕ ਉੱਤੇ ਕੋਈ ਅਸਰ ਦਿਖਾਈ ਨਹੀਂ ਦਿੱਤਾ ਪ੍ਰਸ਼ਾਸ਼ਨ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ