ਪਾਵਰਕਾਮ ਦੇ ਉਪ ਮੰਡਲ ਪੁਰਾਣਾ ਸ਼ਾਲਾ ਅਧੀਨ ਪੈਂਦੇ ਸਾਰੇ ਇਲਾਕੇ ਦੀ ਬਿਜਲੀ ਬੰਦ ਰਹੇਗੀ।
ਗੁਰਦਾਸਪੁਰ (ਸੁਸ਼ੀਲ ਬਰਨਾਲਾ)
ਪਾਵਰਕਾਮ ਦੇ ਉਪ ਮੰਡਲ ਪੁਰਾਣਾ ਸ਼ਾਲਾ ਅਧੀਨ ਪੈਂਦੇ ਸਾਰੇ ਇਲਾਕੇ ਦੀ ਬਿਜਲੀ ਬੰਦ ਰਹੇਗੀ। ਮਿਤੀ 1 ਫਰਵਰੀ, 2023
ਪਾਵਰਕਾਮ ਦੇ ਉਪ ਮੰਡਲ ਪੁਰਾਣਾ ਸ਼ਾਲਾ ਅਧੀਨ ਪੈਂਦੇ ਸਾਰੇ ਇਲਾਕੇ ਦੀ ਬਿਜਲੀ ਬੰਦ ਰਹੇਗੀ।
ਪਾਵਰਕਾਮ ਕੰਟਰੋਲ ਰੂਮ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, 66 ਕੇ ਵੀ ਸਬ ਸਟੇਸ਼ਨ ਪੁਰਾਣਾ ਸ਼ਾਲਾ ਦੇ ਪਾਵਰ ਟਰਾਂਸਫਾਰਮਰ ਟੀ 1, ਅਤੇ 11 ਕੇ ਵੀ ਬ੍ਰੇਕਰਾ ਦੀ ਜ਼ਰੂਰੀ ਮੁਰੰਮਤ ਲਈ, ਮਿਤੀ 2 ਫਰਵਰੀ, 2023 ਦਿਨ ਵੀਰਵਾਰ ਨੂੰ ਸਾਰੇ ਫੀਡਰ ਬੰਦ ਰਹਿਣਗੇ ਜਿਸ ਨਾਲ ਸਾਰੇ ਇਲਾਕੇ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫਸਰ ਪੁਰਾਣਾ ਸ਼ਾਲਾ ਜਤਿੰਦਰ ਸ਼ਰਮਾ ਵਲੋਂ ਪ੍ਰੈਸ ਨੂੰ ਦਿੱਤੀ ਗਈ। ਸ਼੍ਰੀ ਸ਼ਰਮਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿੱਜਲੀ ਸਪਲਾਈ ਬੰਦ ਰਹਿਣ ਦੌਰਾਨ ਰੁੱਖਾਂ ਦੀ ਕਟਾਈ, ਖ਼ਰਾਬ ਜੰਪਰ ਬਦਲੀ ਕਰਨ, ਅਤੇ ਲਾਈਨ ਦੀ ਮੁਰੰਮਤ ਕਰਨ ਦਾ ਕੰਮ ਵੀ ਕੀਤਾ ਜਾਵੇਗਾ।