ਬਟਾਲਾ (ਅਖਿਲ ਮਲਹੋਤਰਾ)ਪ੍ਰੈਸ ਨੋਟ
ਅੱਜ ਪਿੰਡ ਤਲਵੰਡੀ ਲਾਲ ਸਿੰਘ ਵਿਖੇ ਮਜ਼ਦੂਰ ਟਰੇਡ ਯੂਨੀਅਨ ਆਫ ਪੰਜਾਬ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਿਸ ਦੀ ਪ੍ਰਧਾਨਗੀ ਸੁਖਦੇਵ ਸਿੰਘ ਸੁਖਜਿੰਦਰ ਸਿੰਘ ਅਤੇ ਗਈ ਜਿਸ ਨੂੰ ਸੰਬੌਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਕਪਤਾਨ ਸਿੰਘ ਬਾਸਰਪੁਰਾ ਅਤੇ ਜ਼ਿਲਾ ਜਰਨਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਪਿੰਡ ਵਾਸੀਆਂ ਦਾ ਭਾਰੀ ਰੋਸ ਹੈ ਪਿੰਡ ਦੇ ਮਨਰੇਗਾ ਮਜ਼ਦੂਰਾਂ ਦੱਸਿਆ ਕਿ ਅਸੀਂ ਤਿੰਨ ਵਾਰ ਪੰਚਾਇਤ ਦੇ ਕਹਿਣ ਤੇ ਮਨਰੇਗਾ ਦਾ ਕੰਮ ਕੀਤਾ ਹੈ ਪਰ ਸਾਡੇ ਪੈਸੇ ਸਾਲ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਨਹੀਂ ਮਿਲੇ ਇਹਨਾਂ ਪੈਸਿਆਂ ਲਈ ਅਸੀਂ ਕਈ ਵਾਰ ਬੀ ਡੀ ਪੀ ਉ ਦਫ਼ਤਰ ਬਟਾਲਾ ਨੂੰ ਜਾਣੂ ਕਰਵਾ ਚੁੱਕੇ ਹਾਂ ਪਰ ਸਾਡੀ ਸੁਣਵਾਈ ਅੱਜ ਅੱਜ ਕਿਸੇ ਵੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਨਹੀਂ ਕੀਤੀ ਅਤੇ ਇਸੇ ਤਰ੍ਹਾਂ ਪਿੰਡ ਦੇ ਲੋਕਾਂ ਕਿਹਾ ਕਿ ਲੰਮੇ ਸਮੇਂ ਤੋਂ ਗਰੀਬ ਮਜ਼ਦੂਰਾਂ ਨਾਲ ਹਰ ਸਰਕਾਰ ਵਆਦੇ ਕੀਤੇ ਹਨ ਕਿ ਹਰ ਬੇਜ਼ਮੀਨੇ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ ਪਰ ਕਿਸੇ ਵੀ ਸਰਕਾਰ ਨੇ ਇਸ ਲਈ ਇਕਾਲੇ ਦੇ ਕਾਫੀ ਗਿਣਤੀ ਵਿਚ ਬੇਜ਼ਮੀਨੇ ਲੋਕ ਹਨ ਜੋ ਬੜੀ ਮੁਸ਼ਕਲ ਨਾਲ ਆਪਣੇ ਪਰਿਵਾਰ ਸਮੇਤ ਘੁਰਨੇ ਵਰਗਿਆਂ ਘਰਾਂ ਵਿੱਚ ਜੀਣਨ ਬੀਤ ਕਰ ਰਹੇ ਹਨ ਪਰ ਹਰ ਸਰਕਾਰ ਨੇ ਸਾਡੇ ਨਾਲ ਝੂਠੇ ਵਾਅਦੇ ਕਰਕੇ ਸਾਡੀਆਂ ਵੋਟਾਂ ਲਈ ਹਨ ਪਿੰਡ ਤਲਵੰਡੀ ਲਾਲ ਸਿੰਘ ਦੀ ਪੰਚਾਇਤ ਦੀ ਜ਼ਮੀਨ ਕਾਫੀ ਹੈ ਪਰ ਪਿੰਡ ਦਾ ਕੂੜਾ ਸੁੱਟਣ ਲਈ ਕੋਈ ਠੋਸ ਜ਼ਮੀਨ ਨਹੀ ਤੇ ਪਿੰਡ ਦੇ ਲੋਕ ਪਿੰਡ ਦਾ ਕੂੜਾ ਬੱਚਿਆਂ ਦੇ ਸਕੂਲ ਦੇ ਸਮਹਾਣੇ ਸੜਕ ਦੇ ਕਿਨਾਰੇ ਸੁੱਟ ਰਹੇ ਹਨ ਅਤੇ ਜੋ ਗ਼ਲਤ ਹੈ ਪਿੰਡ ਵਾਸੀਆਂ ਕਿਹਾ ਕਿ ਹੋਰ ਕੋਈ ਜਗ੍ਹਾ ਹੀ ਕੂੜੇ ਲਈ ਸਾਨੂੰ ਦਿੱਤੀ ਜਾ ਰਹੀ ਇਸ ਕਰਕੇ ਇਸ ਜਗ੍ਹਾ ਤੇ ਸੁੱਟ ਰਹੇ ਹਾਂ ਉਹਨਾਂ ਮੰਗ ਕੀਤੀ ਕੀਤੀ ਸਕੂਲ ਇੱਕ ਸਿੱਖਿਆ ਦਾ ਮੰਦਰ ਹੈ ਇਸ ਲਈ ਕੂੜੇ ਲਈ ਸਾਨੂੰ ਪੰਚਾਇਤੀ ਜ਼ਮੀਨ ਚ ਕੂੜਾ ਸੁੱਟਣ ਲਈ ਜਗ੍ਹਾ ਦਿੱਤੀ ਜਾਵੇ ਹਰ ਬੇਜ਼ਮੀਨੇ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਤਿੰਨ ਵਾਰ ਕੀਤੇ ਮਨਰੇਗਾ ਕੰਮ ਦੇ ਪੈਸੇ ਵਰਕਰਾਂ ਦੇ ਖਾਤਿਆਂ ਵਿੱਚ ਪਾਏਂ ਜਾਣ ਦੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾ ਸਘੰਰਸ਼ ਤਿੱਖਾ ਕੀਤਾ ਜਾਵੇਗਾ ਅੱਗੇ ਜ਼ਿਲ੍ਹਾ ਆਗੂ ਕਾਮਰੇਡ ਕਪਤਾਨ ਸਿੰਘ ਨੇ ਕਿਹਾ ਕਿ ਪਹਿਲੀ ਮਈ ਨੂੰ ਹਰ ਮਜ਼ਦੂਰ ਨੂੰ ਬਟਾਲਾ ਦਫ਼ਤਰ ਪਹੁੰਚਣ ਦੀ ਅਪੀਲ ਕੀਤੀ ਇਸ ਸਮੇਂ ਸ਼ਰਨਜੀਤ ਕੌਰ ਦਿਆਲ ਸਿੰਘ ਰਾਜਵਿੰਦਰ ਕੌਰ ਪਿਰਥੀਪਾਲ ਸਿੰਘ ਪਰਮਜੀਤ ਹਰਪ੍ਰੀਤ ਕੌਰ ਸਿਮਰਨਜੀਤ ਕੌਰ ਆਦਿ ਮੈਂਬਰਾਂ