ਭਗਵਾਨ ਸ਼੍ਰੀ ਕ੍ਰਿਸ਼ਣ ਜੀ ਦਾ ਜਨਮ ਦਿਵਸ ਨੂੰ ਸਮਰਪਿਤ ਪਿੰਡ ਬਰਨਾਲਾ ਵਾਸੀਆਂ ਹਵਨ ਜਗ ਅਤੇ ਸਤਸੰਗ ਕੀਤਾ
28ਅਗਸਤ
ਸੁਸ਼ੀਲ ਬਰਨਾਲਾ ਪੰਜਾਬੀ ਜਾਗਰਣ ਗੁਰਦਾਸਪੁਰ
ਅੱਜ ਹਲਕਾ ਗੁਰਦਾਸਪੁਰ ਦੇ ਨਜਦੀਕੀ ਪਿੰਡ ਬਰਨਾਲਾ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਉਪਲਕਸ਼ ਵਿੱਚ ਹਵਨ ਜਗ ਅਤੇ ਸਤਸੰਗ ਅਤੇ ਪੂਜਾ ਪਾਠ ਕਰਵਾਇਆ ਗਿਆ
ਇਸ ਪ੍ਰੋਗਰਾਮ ਵਿੱਚ ਬਜਰੰਗ ਦਲ ਦੇ ਜਿਲਾ ਸੰਯੋਜਕ ਅਨਿਲ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਕਮਲੇਸ਼ ਕੁਮਾਰੀ,ਪੂਨਮ ਪਲਵਿੰਦਰ ਕੌਰ,ਬਲਵਿੰਦਰ ਕੌਰ,ਕਾਂਤਾ ਦੇਵੀ ਨੇ ਸ੍ਰੀ ਕ੍ਰਿਸ਼ਨ ਦੇ ਭਜਨ ਗਾ ਕੇ ਆਏ ਹੋਏ ਸੁਰਧਾਲੁਆ ਨੂੰ ਨਿਹਾਲ ਕੀਤਾ। ਆਰੀਆ ਸਮਾਜ ਦੇ ਪ੍ਰੈਸ ਸਕੱਤਰ ਸੁਸ਼ੀਲ ਕੁਮਾਰ ਨੇ ਸ੍ਰੀ ਕਿਸ਼ਨ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ।ਇਸ ਮੌਕੇ ਤੇ ਸਤਪਾਲ ਫੋਜੀ, ਨਿਖਲ ਕੁਮਾਰ,ਰਮਨ ਕੁਮਾਰ, ਡਾਕਟਰ ਸੁਰਿੰਦਰ ਕੁਮਾਰ,ਸਾਮ ਲਾਲ,ਪ੍ਰਮੋਦ ਕੁਮਾਰ,ਮੋਹਿਤ ਕੁਮਾਰ,ਪੁਨੀਤ ਕੁਮਾਰ,ਅੰਸ਼ ਕੁਮਾਰ,ਗਗਨਦੀਪ,ਅਮਨਦੀਪ,ਅਮਨਨੂਰ,ਨੇ ਚਾਹ ਪਕੋੜੇ,ਚੰਨੇ ਭਠੁਰੀਆ ਦਾ ਅਤੁੱਟ ਲੰਗਰ ਵਰਤਾਇਆ ।