ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਵਲੋਂ ਤਲਵਿੰਦਰ ਸਿੰਘ ਨੂੰ ਏ.ਐੱਸ.ਆਈ. ਬਣਨ ਤੇ ਸਟਾਰ ਲਗਾਇਆ
ਗੁਰਦਾਸਪੁਰ,9 ਅਪ੍ਰੈਲ
ਸੁਸ਼ੀਲ ਬਰਨਾਲਾ
-ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਗੁਰਦਾਸਪੁਰ ਵੱਲੋਂ ਪੁਲਿਸ ਵਿਭਾਗ ਚ ਵਧੀਆ ਸੇਵਾਵਾਂ ਨਿਭਾਉਣ ਤੇ ਤਲਵਿੰਦਰ ਸਿੰਘ 2017 ਬਟਾਲਾ ਨੂੰ (ਏ. ਐਸ. ਆਈ.) ਬਣਨ ਤੇ ਸਟਾਰ ਲਗਾਇਆ।ਇਸ ਮੋਕੇ ਤੇ ਸਮੂਹ ਸਟਾਫ ਹਾਜ਼ਰ ਸੀ।