ਫਗਵਾੜਾ ਫਰਵਰੀ 7( ਰੀਤ ਪ੍ਰੀਤ ਪਾਲ ਸਿੰਘ )
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਕੇਸ਼ ਘਈ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਸ ਜੋਗਿੰਦਰ ਸਿੰਘ ਮਾਨ ਉਮੀਦਵਾਰ ਆਮ ਆਦਮੀ ਪਾਰਟੀ, ਇੰਦਰਜੀਤ ਸਿੰਘ ਖਾਲਿਆਣ, ਹਰਸਰੂਪ ਸਿੰਘ ਰਿਹਾਣਾ ਜੱਟਾਂ ਧਰਮਵੀਰ ਸੇਠੀ, ਸਤਪਾਲ ਮੱਟੂ, ਵਿਜੈ ਬਸੰਤ ਨਗਰ, ਹਰਨੂਰ ਸਿੰਘ, ਮਾਨ ਅਰੁਣ ਵਸਿਸ਼ਟ, ਗੋਪੀ ਬੇਦੀ, ਅਤੇ ਹੋਰ ਪਤਵੰਤੇ।