ਗੁਰਦਾਸਪੁਰ, 22 ਅਪ੍ਰੈਲ (ਅੰਸ਼ੂ ਸ਼ਰਮਾ) – ਅੱਜ ਜ਼ਿਲਾ ਗੁਰਦਾਸਪੁਰ ਅਤੇ ਬਟਾਲਾ ਮਜਦੂਰ ਟਰੇਡ ਯੂਨੀਅਨ ਆਫ ਪੰਜਾਬ ਦੇ ਦਫਤਰ ਜੀ ਟੀ ਰੋਡ ਗੁਰਦਾਸਪੁਰ ਬਟਾਲਾ ਰੋਡ ਵਿਖੇ ਬੈਠਕ ਨੂੰ ਸੰਬੋਧਨ ਕਰਦੇ ਹੋਏ ਜਿਲਾ ਸੱਕਤਰ ਕਾਮਰੇਡ ਮਨਜੀਤ ਰਾਜ ਨੇ ਕਿਸਾਨ ਮਜਦੂਰਾ ਨੂੰ ਸਬੋਧਨ ਕਰਦਿਆ ਹੋਏ ਪੰਜਾਬ ਸਰਕਾਰ ਦੀ ਨਿੰਦਾ ਕਰਦੇ ਹੋਏ ਸਰਕਾਰ ਦੇ ਫਰਾਮਣ ਦੇ ਵਿਰੋਧ ਤੇ ਮਾਨ ਸਰਕਾਰ ਤੇ ਵੜਦਿਆ ਕਿਹਾ ਚਿਪ ਵਾਲੇ ਮੀਟਰਾ ਦਾ ਵਿਰੋਧ ਕਰਦਿਆ ਕਿਹਾ ਕਿ ਜੋ ਕਿ ਇਕ ਪਾਸੇ ਗਰੀਬ ਵਰਗ ਨੂੰ 300 ਯੂਨਿਟ ਬਿਜਲੀ ਫਰੀ ਦੇਣ ਦੇ ਵਾਅਦੇ ਕਰ ਰਹੇ ਹਨ ਮੁੱਖ ਮੰਤਰੀ ਤੇ ਦੂਜੇ ਬੰਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਬੀ ਜੇ ਪੀ ਦੀ ਮੋਦੀ ਸਰਕਾਰ ਦੀਆ ਲੋਕ ਨੀਤੀਆ ਆਪਣਾ ਰਹੇ ਹਨ ਤੇ ਚਿਪ ਵਾਲੇ ਮੀਟਰ ਲਾਉਣ ਦੀ ਪੰਜਾਬ ਵਿਚ ਕੋਸ਼ਿਸ ਕਰ ਰਹੇ ਹਨ ਇਹ ਸਭ ਮਜਦੂਰ ਕਿਸਾਨ ਵਿਰੋਧੀ ਫੈਸਲਾ ਹੈ ਉਹਨਾ ਜੋ ਜਨਤਾ ਨਾਲ ਵਆਦੇ ਕਰ ਕੇ ਸਤਾ ਹਾਸਲ ਕੀਤੀ ਹੈ ਉਸ ਵੱਲ ਧਿਆਨ ਮਾਰਿਆ ਜਾਵੇ ਤਾ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆਪਣੇ ਵਾਅਦਿਆ ਤੋ ਭੱਜ ਰਹੀ ਹੈ ਤੇ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ ਅੱਜ ਪੰਜਾਬ ਵਿੱਚ ਮਹਿੰਗਾਈ ਬੇਰੋਜਗਾਰੀ ਨਸ਼ਾਖੋਰੀ ਭਰਿਸ਼ਟਾਚਾਰੀ ਆਹਮ ਮੱਦੇ ਹਨ ਜਿਸ ਵੱਲ ਪੰਜਾਬ ਸਰਕਾਰ ਦੀ ਨਜਰ ਨਹੀ ਦੇਖਿਆ ਜਾਵੇ ਤਾ ਮੰਦੀ ਦੇ ਕਾਰਨ ਲੋਕ 80% ਬੇਰੁਜ਼ਗਾਰੀ ਦਾ ਲੋਕ ਸਿਕਾਰ ਹਨ ਮਹਿੰਗਾਈ ਚਰਨ ਛੋਹ ਰਹੀ ਹੈ ਜੋ ਕੋਈ ਹਲ ਨਹੀ ਸਰਕਾਰ ਕੋਲ ਮਨਰੇਗਾ ਸਕੀਮ ਦੇ ਮਜਦੂਰਾ ਨੂੰ 150 ਦਿਨ ਕੰਮ ਦਿੱਤਾ ਨਹੀ ਜਾ ਰਿਹਾ ਲੋਕ ਦੋ ਵਕਤ ਦੀ ਰੋਟੀ ਤੋ ਤਰਲੋ ਮੱਛੀ ਹੋ ਰਹੇ ਹਨ ਕਿਸਾਨ ਅੱਜ ਵੀ ਆਪਣੀਆ ਰਹਿੰਦੀਆ ਮੰਗਾ ਲਈ ਸੜਕਾ ਤੇ ਸਘੰਰਸ਼ ਕਰ ਰਹੇ ਹਨ ਪਰ ਦੇਖਿਆ ਜਾਵੇ ਤਾ ਮਾਨ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਵੱਡਾ ਅੰਤਰ ਹੈ , ਅੱਗੇ ਬੋਲਦਿਆ ਜਿਲਾ ਜਰਨਲ ਸਕੱਤਰ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਅਸੀ ਅੱਗੇ ਵੀ ਮਜਦੂਰ ਜਮਾਤ ਦੇ ਨਾਲ ਉਦੋ ਵੀ ਖੜੇ ਸਾ ਜਦੋ ਸਰਕਾਰ ਨੇ ਬਾਕਸੇ ਵਾਲੇ ਮੀਟਰ ਲਾਏ ਸਨ ਤੇ ਹੁਣ ਵੀ ਮਜਦੂਰਾ ਨੂੰ ਪਿੰਡਾ ਸਹਿਰਾ ਵਿਚ ਲਾਮਬੰਦ ਕਰਕੇ ਚਿਪ ਵਾਲੇ ਮੀਟਰਾ ਦਾ ਵੀ ਵਿਰੋਧ ਕਰਾਗੇ ਤੇ ਚਿਪ ਵਾਲੇ ਮੀਟਰ ਕਿਸੇ ਵੀ ਹਾਲਤ ਵਿਚ ਨਹੀ ਲੱਗਣ ਦਿਆਂਗੇ ਅੱਗੇ ਬੋਲਦਿਆ ਜਿਲਾ ਆਗੂ ਕਾਮਰੇਡ ਅਪੀਲ ਕਰਦਿਆ ਕਾਮਰੇਡ ਕਪਤਾਨ ਸਿੰਘ ਬਾਸਰਰਪੁਰ ਨੇ ਕਿਹਾ ਕਿ ਪਹਿਲੀ ਮਈ ਨੂੰ ਮਜਦੂਰ ਦਿਵਸ ਮਨਾਇਆ ਜਾ ਰਿਹਾ ਜਿਸ ਵਿਚ ਸਿਕਾਗੋ ਦੇ ਸਹੀਦਾ ਨੂੰ ਸ਼ਰਧਾਂਜਲੀ ਦੇਦੇ ਹੋਏ ਝੰਡੇ ਦੀ ਰਸਮ ਯੂਨੀਅਨ ਦਫਤਰ ਬਟਾਲਾ ਜੀ ਟੀ ਰੋੜ ਅਮਿਰਤਸਰ ਵਿਖੇ ਅਦਾ ਕੀਤੀ ਜਾਵੇਗੀ ਜਿਸ ਵਿੱਚ ਹਰ ਮਜਦੂਰ ਹੁੰਮ ਹੁੰਮਾ ਕੇ ਪਹੁੰਚ ਤੇ ਨਾਲ ਆਪਣੀਆ ਹੱਕੀ ਮੰਗਾ ਪੂਰੀਆ ਕਰਵਾਉਣ ਲਈ ਤਿੱਖੇ ਸੰਘਰਸ਼ ਦੀ ਰਣਨੀਤੀ ਤਿਆਰ ਕਰਨ ਲਈ ਅਹਿਮ ਭੂਮਿਕਾ ਅਦਾ ਕਰਨ ਇਸ ਮੌਕੇ ਮਜਦੂਰ ਟਰੇਡ ਯੂਨੀਅਨ ਆਫਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆ ਹਾਜਰ ਸਖਦੇਵ ਸਿੰਘ ਦਿਆਲ ਸਿੰਘ ਕਲਵਿੰਦਰ ਸਿੰਘ ਪ੍ਰਭਜੋਤ ਸਿੰਘ ਪਰਮਜੀਤ ਸਿੰਘ ਘੁਸੀਟਪੁਰ ਜਸਬੀਰ ਸਿੰਘ ਨਾਜਰ ਮਸੀਹ ਡੇਵਿਡ ਮਸੀਹ ਮੱਖਣ ਸਿੰਘ ਜੀਤਾ ਬਲਵਿੰਦਰ ਕੌਰ ਭੁੱਲਰ ਆਦਿ ਮੈਬਰ ਹਾਜਰ ਸਨ