ਬਟਾਲਾ ਅਖਿਲ ਮਲਹੋਤਰਾ
7 ਵਾ ਰਾਸ਼ਟਰ ਗਲੋਬਲ ਸੜਕ ਸੁਰੱਖਿਆ ਹਫਤਾ
ਅੱਜ ਬਟਾਲਾ ਸ਼ਹਿਰ ਦੇ ਐਸ ਐਸ ਪੀ ਸਾਹਿਬ ਦੇ ਨਿਰਦੇਸ਼ਾਂ ਦੇ ਅਨੁਸਾਰ ਬਟਾਲਾ ਸ਼ਹਿਰ ਦੇ ਟ੍ਰੈਫਿਕ ਇੰਚਾਰਜ ਐਸ ਐਚ ਓ ਬਲਕਾਰ ਸਿੰਘ ਟਰੈਫਿਕ ਇੰਚਾਰਜ ਜੀ ਵੱਲੋਂ ਪਬਲਿਕ ਨੂੰ ਇਕ ਚੰਗਾ ਸੁਨੇਹਾ ਦਿੱਤਾ ਗਿਆ ਜਿਸਦੇ ਵਿੱਚ ਐਸ ਐਚ ਓ ਸਾਹਿਬ ਵੱਲੋਂ ਬਟਾਲਾ ਨੇ ਪਬਲਿਕ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਨਿਰਧਾਰਿਤ ਸਪੀਡ ਤੇ ਗੱਡੀ ਨਾ ਚਲਾਓ ਆਪਣਿਆਂ ਅਤੇ ਹੋਰਾਂ ਦੀਆਂ ਜਿੰਦਗੀਆਂ ਬਚਾਓ ਅਤੇ ਆਟੋ ਅਤੇ ਕਾਰ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਦੇ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਸ਼ਹਿਰ ਦੇ ਅੰਦਰ ਆਪਣੀ ਗੱਡੀ ਦੀ ਸਪੀਡ 20/30 ਸਪੀਡ ਤੇ ਚਲਾਓ ਤਾਂ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਜਾਵੇ ਆਪਣੀ ਅਤੇ ਹੋਰਾਂ ਦੀਆਂ ਜਾਨਾਂ ਦਾ ਵੀ ਖਿਆਲ ਰੱਖਿਆ ਜਾਵੇ ਸੜਕਾਂ ਉੱਤੇ ਗੱਡੀਆਂ ਖੜ੍ਹੀਆਂ ਨਾ ਕੀਤੀਆਂ ਜਾਣ ਪਾਰਕਿੰਗ ਵਾਲੀ ਜਗ੍ਹਾ ਉੱਤੇ ਹੀ ਗੱਡੀਆਂ ਖੜ੍ਹੀਆਂ ਕੀਤੀਆਂ ਜਾਣ ਤਾਂ ਕਿ ਪਬਲਿਕ ਨੂੰ ਟਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ