ਦੁਖਦ ਸਮਾਚਾਰ
ਸਾਰੇ ਹੀ ਦਰਸ਼ਕਾਂ ਨੂੰ ਦੱਸਿਆ ਜਾਂਦਾ ਹੈ ਕਿ ਸਾਡੇ ਬਹੁਤ ਹੀ ਅਜ਼ੀਜ਼ ਮਿੱਤਰ ਪ੍ਰਿੰਸ ਮਲੇਸ਼ੀਆ ਜਿਹਦੇ ਚਾਚਾ ਰਾਜ ਕੁਮਾਰ ਜੀ ਦੀ ਕੁਝ ਦਿਨ ਪਹਿਲਾਂ ਬਿਮਾਰੀ ਨਾਲ ਝੁਲਸਦੇ ਹੋਏ ਰੱਬ ਨੂੰ ਪਿਆਰੇ ਹੋ ਗਏ ਸਨ ਜਿਨਾਂ ਜੀ ਦੀ ਰਸਮ ਕਿਰਿਆ ਬਟਾਲਾ ਸ਼ਹਿਰ ਦੇ ਕਮੈਂਟਰੀ ਹਾਲ ਵਿਖੇ ਕੀਤੀ ਜਿਨਾਂ ਦੇ ਵਿੱਚ ਬਟਾਲਾ ਸ਼ਹਿਰ ਦੇ ਮੁੱਖ ਚਿਹਰਿਆਂ ਨੇ ਸ਼ਿਰਕਤ ਕੀਤੀ ਹ ਤੇ ਦੁੱਖ ਸਾਂਝਾ ਕੀਤਾ। ਅਤੇ ਉਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਵਾਸਤੇ ਪੂਜਾ ਪਾਠ ਕੀਤਾ ਗਿਆ ਆਏ ਹੋਏ ਮੁੱਖ ਚਿਹਰਿਆਂ ਵੱਲੋਂ ਫੁੱਲ ਭੇਟ ਕਰਕੇ ਉਹਨਾਂ ਨੂੰ ਸਿੰਧਰਾਜ਼ਲੀ ਦਿੱਤੀ ਗਈ। ਜਿਨਾਂ ਦੇ ਵਿੱਚ ਬਟਾਲਾ ਦੇ ਹਲਕਾ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ , ਅਤੇ ਜਤਿੰਦਰ ਜੀਤੂ, ਤਰੁਣ ਕਲਸੀ, ਅਪਰੂਵਮੈਂਟ ਟਰਸਟ ਚੇਅਰਮੈਨ ਨਰੇਸ਼ ਗੋਇਲ ਜੀ, ਮੰਤ ਅਮਿਤ, ਰਾਹੁਲ ਵਰਮਾ, ਮਾਣਿਕ ਮਹਿਤਾ , ਰਜੇਸ਼ ਤੂਲੀ, ਅਤੇ ਹੋਰ ਵੀ ਮੁੱਖ ਚਿਹਰਿਆਂ ਨੇ ਘਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ।