ਗੁਰਜੀਤ ਔਜਲਾ ਦੀ ਜਿੱਤ ਤੇ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ : ਸੱਚਰ
ਕਿਹਾ ਪੰਜਾਬ ਦੇ ਲੋਕਾਂ ਨੇ ਦਿੱਤਾ ਵੱਡਾ ਫ਼ਤਵਾ
ਮਜੀਠਾ,5ਜੂਨ(ਰਾਜਾ ਕੋਟਲੀ)ਕੱਲ ਲੋਕ ਸਭਾ ਦੇ ਪੰਜਾਬ ਵਿੱਚੋਂ ਆਏ ਚੋਣ ਨਤੀਜਿਆਂ ਨੇ ਸੱਤ ਕਾਂਗਰਸ ਦੇ ਐਮ ਪੀ ਜਿਤਾਕੇ ਸਾਂਸਦ ਵਿੱਚ ਭੇਜਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੱਡਾ ਫ਼ਤਵਾ ਦਿੱਤਾ ਤੇ ਅਗਾਮੀ ਚੋਣਾਂ ਲਈ ਇਹਨਾਂ ਸੱਤਾਧਾਰੀ ਪਾਰਟੀਆਂ ਨੂੰ ਕੰਬਣੀ ਛੇੜ ਦਿੱਤੀ ਹੈ ਕਿ ਹੁਣ ਪੰਜਾਬ ਵਿੱਚ ਜਿਹੜੀਆਂ ਵੀ ਚੋਣਾਂ ਹੋਣਗੀਆਂ ਚਾਹੇ ਕਾਰਪੋਰੇਸ਼ਨ , ਪੰਚਾਇਤਾਂ , ਜ਼ਿਮਨੀ ਚੋਣ ਜਾਂ 2027 ਦੀਆਂ ਵਿਧਾਨ ਸਭਾ , ਪੰਜਾਬ ਦੇ ਸੂਝਵਾਨ ਲੋਕ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ ਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣਗੇ, ਗੁਰਜੀਤ ਸਿੰਘ ਔਜਲਾ ਦੀ ਤੀਜੀ ਵਾਰ ਲਗਾਤਾਰ ਹੋਈ ਜਿੱਤੇ ਬੋਲਦਿਆਂ ਸੱਚਰ ਨੇ ਕਿਹਾ ਕਿ ਲੋਕਾਂ ਨੇ ਔਜਲਾ ਦੀ ਪਿਛਲੀ ਲੋਕ ਸਭਾ ਵਿਚਲੀ ਕਾਰਗੁਜ਼ਾਰੀ ਨੂੰ ਵੇਖਕੇ ਵੀ ਵੋਟਾਂ ਪਾਈਆਂ ਹਨ ਤਾਂ ਹੀ ਅੱਜ ਹਲਕਾ ਮਜੀਠਾ ਦੇ ਕਾਂਗਰਸੀ ਵਰਕਰਾਂ ਤੇ ਮੋਹਤਬਰਾਂ ਦਾ ਵਧਾਈਆਂ ਦੇਣ ਦਾ ਤਾਂਤਾ ਲੱਗਾ ਰਿਹਾ। ਸੱਚਰ ਨੇ ਕਿਹਾ ਕਿ ਜਲਦੀ ਹੀ ਗੁਰਜੀਤ ਸਿੰਘ ਔਜਲਾ ਨਾਲ ਪ੍ਰੋਗ੍ਰਾਮ ਬਣਾਵਾਂਗੇ ਤਾਂ ਜੋ ਤੁਹਾਡੇ ਸਾਰਿਆਂ ਦੇ ਰੂਬਰੂ ਹੋਕੇ ਤੁਹਾਡਾ ਧੰਨਵਾਦ ਕੀਤਾ ਜਾ ਸਕੇ।ਇਸ ਮੌਕੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ,ਬਲਾਕ ਕਾਂਗਰਸ ਦੇ ਪ੍ਰਧਾਨ ਨਵਤੇਜ ਸਿੰਘ ਸੋਹੀਆਂ ਕਲਾਂ,ਕੌਂਸਲਰ ਨਵਦੀਪ ਸਿੰਘ ਸੋਨਾ ਮਜੀਠਾ,ਸਰਪੰਚ ਤੇ ਬਲਾਕ ਪ੍ਰਧਾਨ ਸਤਨਾਮ ਸਿੰਘ ਕਾਜੀਕੋਟ, ਸਰਪੰਚ ਜਰਮਨਜੀਤ ਸਿੰਘ,ਸਰਪੰਚ ਜੋਬਨ ਦੁਧਾਲਾ , ਸਰਪੰਚ ਸਵਿੰਦਰ ਸਿੰਘ ਪੁਰਾਣਾ ਤਨੇਲ , ਦਲਜੀਤ ਸਿੰਘ ਪਾਖਰਪੁਰ , ਮੈਂਬਰ ਸਵਿੰਦਰ ਸਿੰਘ ਸਿਧਵਾਂ , ਮੈਂਬਰ ਗੁਰਪ੍ਰੀਤ ਸਿੰਘ ਲਾਟੀ , ਬਲਦੇਵ ਸਿੰਘ ਬੰਟੀ, ਸੁਲੱਖਣ ਸਿੰਘ , ਡਾ ਸੁੱਖਵਿੰਦਰ ਸਿੰਘ ਰੰਧਾਵਾ , ਡਾ ਮੋਹਨ ਸਿੰਘ , ਕੁਲਦੀਪ ਸਿੰਘ ਮੈਂਬਰ , ਮਿਲਖਾ ਸਿੰਘ , ਕਾਲਾ ਸਰਪੰਚ ਰਾਮਦਿਵਾਲੀ , ਰਿੰਕਾ ਕੱਥੂਨੰਗਲ , ਬਲਬੀਰ ਸਿੰਘ ਵਡਾਲਾ, ਵਿਕਟਰ ਸਪਾਰੀਵਿੰਡ , ਸਰਪੰਚ ਮਨੋਹਰ ਲਾਲ , ਜਸਪਾਲ ਜਲਾਲਪੁਰ, ਅਮਰਜੀਤ ਸਿੰਘ ਜੱਜੇਆਣੀ , ਕਾਮਰੇਡ ਦਲਜੀਤ ਸਿੰਘ , ਕੁਲਦੀਪ ਸਿੰਘ ਅਬਦਾਲ , ਰਣਜੀਤ ਸਿੰਘ ਤਲਵੰਡੀ ਖੁੰਮਣ , ਹਰਪਿੰਦਰ ਸਿੰਘ ਮੁੱਗੋਸੋਹੀ , ਹਰਭਜਨ ਸਿੰਘ ਕੱਥੂਨੰਗਲ , ਬਿੱਲਾ ਭੁੱਲਰ ਹਾਂਸ , ਨਵਦੀਪ ਸਿੰਘ , ਹਰਮਨ ਸਿੰਘ ਟਾਹਲੀ ਸਾਹਿਬ, ਬਲਦੇਵ ਸਿੰਘ , ਬਲਵਿੰਦਰ ਸਿੰਘ ਰੋੜੀ , ਸੁੱਖਵਿੰਦਰ ਸਿੰਘ , ਬਲਜੀਤ ਸਿੰਘ ਸੋਹੀਆਂ , ਪ੍ਰਗਟ ਸਿੰਘ ਝਾਮਕਾ , ਸੁੱਖ-ਚੈਨ ਸਿੰਘ ਮਹਿਮੂਦਪੁਰ , ਸਾਬੀ ਮਾਨ , ਗੁਰਵਿੰਦਰ ਮੈਂਬਰ ਚੋਗਾਵਾਂ, ਕਰਨ ਮੈਂਬਰ , ਜਗਦੇਵ ਸਿੰਘ ਚੋਗਾਵਾਂ, ਪਿਆਰਾ ਮਸੀਹ , ਸੋਨੀ ਗਿੱਲ ਪੰਧੇਰ , ਮੋਹਨ ਸਿੰਘ ਅਠਵਾਲ , ਜਸਵਿੰਦਰ ਸਿੰਘ ਡੰਪਾ , ਦਲਬੀਰ ਸਿੰਘ ਸੋਹੀਆ , ਸੁੱਖਦੇਵ ਸਿੰਘ ਸੋਹੀਆਂ , ਪਲਵਿੰਦਰ ਸਿੰਘ ਸੋਖੀ , ਸੁੱਖਵਿੰਦਰ ਸਿੰਘ ਖੈੜਾ ,ਹਰਮਨ ਸਿੰਘ ਸਿੱਧੂ ਟਾਹਲੀ ਸਾਹਿਬ, ਅਸੋਕ ਮੱਤੇਵਾਲ ਰਛਪਾਲ ਸਿੰਘ ਸੋਢੀ ਲਹਿਰਕਾ,ਰਜਿੰਦਰ ਕੁਮਾਰ ਰਿੰਕੂ ਖਾਖਰਪੁਰ ਆਦਿ ਆਗੂ ਵੀ ਹਾਜ਼ਰ ਸਨ
ਫੋਟੋ ਕੈਪਸ਼ਨ : ਭਗਵੰਤ ਪਾਲ ਸਿੰਘ ਸੱਚਰ ਹਲਕਾ ਇੰਚਾਰਜ ਮਜੀਂਠਾ ਨੂੰ ਗੁਰਜੀਤ ਔਜਲਾ ਦੀ ਜਿੱਤ ਤੇ ਮਾਬਰਕਬਾਦ ਦੇਦੇ ਹੋਏ ਹਲਕਾ ਮਜੀਠਾ ਦੇ ਲੋਕ













