ਮੂਨਕ ਸਹਿਰ ਰਾਮ ਮੰਦਰ ਬਜਾਰ ਵਿਖੇ ਅੱਖਾਂ ਦਾ ਮੁੱਫਤ ਚੈੱਕਅੱਪ ਅਤੇ ਮੁੱਫਤ ਆਪਰੇਸ਼ਨ ਸਬੰਧੀ ਕੈਂਪ 28 ਫਰਵਰੀ ਨੂੰ ਪ੍ਰੈੱਸ ਕਲੱਬ ਮੂਨਕ ਰਜਿ. ਵੱਲੋਂ ਸਹਿਰ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਲਈ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ ਅਤੇ ਯੋਗ ਅਤੇ ਲੋੜਵੰਦ ਗਰੀਬ ਵਿਅਕਤੀਆਂ ਦਾ ਮੁੱਫਤ ਚੈੱਕਅੱਪ ਟੋਹਾਣਾ ਜੈਨ ਸਮਾਧੀ ਦੇ ਅੱਖਾਂ ਦੇ ਮਾਹਿਰ ਡਾ. ਰਾਜਨ ਅਗਰਵਾਲ ਅਤੇ ਉਹਨਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ ਅਤੇ ਜੋ ਮਰੀਜ ਆਪਰੇਸ਼ਨ ਲਈ ਚੁਣੇ ਜਾਣਗੇ ਉਹਨਾਂ ਦਾ ਆਪਰੇਸ਼ਨ ਟੋਹਾਣਾ ਦੇ ਜੈਨ ਸਮਾਧੀ ਵਿੱਚ ਮੁੱਫਤ ਕੀਤਾ ਜਾਵੇਗਾ। ਇਸ ਕੈਂਪ ਦੌਰਾਨ ਮੁੱਫਤ ਚਸਮੇ ਅਤੇ ਦਵਾਈਆਂ ਦਿੱਤੀਆਂ ਜਾਣਗੀਆ ਤੇ ਲੈੱਜ ਮੁਫਤ ਪਾਏ ਜਾਣਗੇ। ਅਧਾਰ ਕਾਰਡ ਤੇ ਵੋਟਰ ਕਾਰਡ ਫੋਟੋ ਕਾਪੀ ਨਾਲ ਮੋਬਾਇਲ ਨੰਬਰ ਜਮਾਂ ਕਰੋ ਤੇ ਜਿਆਦਾ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ
93571-54443, 98153-06827, 98721-10141, 93572-32791, 93563-63554
ਨੋਟ ਇਹ ਕੈਂਪ 28 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ।