ਸ਼੍ਰੀ ਰਮਨ ਬਹਿਲ ਨੂੰ ਚੇਅਰਮੈਨ ਨਿਯੁਕਤ ਹੋਣ ਤੋਂ ਬਾਅਦ ਪਹਿਲੀ ਵਾਰ ਗੁਰਦਾਸਪੁਰ ਪਹੁੰਚਣ ਤੇ —–ਪਿੰਡ ਬਰਨਾਲਾ ਵਾਸੀ ਨੇ ਸੁਆਗਤ ਕੀਤਾ।
ਗੁਰਦਾਸਪੁਰ ਸੁਸ਼ੀਲ ਬਰਨਾਲਾ-:
ਸ੍ਰੀ ਰਮਨ ਬਹਿਲ ਜੀ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਹੋਣ ਤੋਂ ਬਾਅਦ ਪਹਿਲੀ ਵਾਰ ਗੁਰਦਾਸਪੁਰ ਪਹੁੰਚਣ ਤੇ ਪਿੰਡ ਬਰਨਾਲਾ ਆਰੀਆ ਸਮਾਜ ਪ੍ਰਧਾਨ ਠਾਕੁਰ ਯਸਪਾਲ ਸਿੰਘ,ਜਿਲ੍ਹਾ ਆਰੀਆ ਸਭਾ ਦਾ ਪ੍ਰੈਸ ਸਕੱਤਰ ਸੁਸ਼ੀਲ ਬਰਨਾਲਾ,ਸਰਪੰਚ ਹਰੀ ਸਿੰਘ ਠਾਕੁਰ,ਸਮਾਜ ਸੇਵਕ ਠਾਕੁਰ ਤਰਸੇਮ ਸਿੰਘ ਜੱਗੀ,ਤੋ ਇਲਾਵਾ ਹੋਰ ਪਤਵੰਤਿਆਂ ਨੇ ਫੁੱਲ ਦੀ ਬਰਸਾਤ ਕਰਕੇ ਬਹਿਲ ਸਾਹਿਬ ਦਾ ਸੁਆਗਤ ਕੀਤਾ ।