ਬਟਾਲਾ ਸ਼ਹਿਰ ਦੇ ਵਿੱਚ ਚੋਰ ਦੇ ਰਹੇ ਨੇ ਚੋਰੀਆਂ ਨੂੰ ਅੰਜਾਮ
ਬਟਾਲਾ (ਅਖਿਲ ਮਲਹੋਤਰਾ, ਹੀਰਾ ਲਾਲ)
ਬਟਾਲਾ ਦੇ ਰਹਿਣ ਵਾਲੇ ਡਾਇਮੰਡ ਕਲੋਨੀ ਦੇ ਸ਼ਾਮ ਲਾਲ ਮਲਹੋਤਰਾ ਪਿਤਾ ਚਰਨ ਜੀਤ ਮਲੋਹਤਰਾ ਵੱਲੋਂ ਦੱਸਿਆ ਜਾ ਰਿਹਾ ਹੈ੍ ਕੀ ਉਹ ਬਟਾਲਾ ਦੇ ਡਾਇਮੰਡ ਕਲੋਨੀ ਦੇ ਰਹਿਣ ਵਾਲੇ ਵਾਸੀ ਹਨ ਉਨ੍ਹਾਂ ਦਾ ਬੇਟਾ ਜਦ ਦੁਪਹਿਰ ਦੇ ਸਮੇਂ ਕਲਾਸ ਲਗਾ ਜਾਂਦਾ ਹੈ ਕਲਾਸ ਲਾਉਂਦੇ ਸਮੇਂ ਸੈਂਟਰ ਤੋਂ ਬਾਹਰ ਉਸ ਦਾ ਮੋਟਰਸਾਈਕਲ ਚੋਰੀ ਅਣਪਛਾਤੇ ਇਨਸਾਨ ਵੱਲੋਂ ਚੋਰੀ ਕਰ ਲਿਆ ਜਾਂਦਾ ਹੈ ਉਸ ਦੇ ਬੇਟੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਡੀ ਏਵੀ ਆਡੀ ਖੋਸਲਾ ਸਕੂਲ ਦੀ ਸਾਹਮਣੀ ਗਲੀ ਦੇ ਵਿੱਚ ਕਲਾਸ ਲਗਾਉਦਾ ਹੈ ਜਦ ਕੇ ਘਰੋਂ ਆਪਣੇ ਮੋਟਰਸਾਈਕਲ ਤੇ ਆਉਂਦਾ ਹੈ ਜਦ ਕਿ ਉਹ ਕੱਲ ਦੁਪਹਿਰ ਕਲਾਸ ਲਗਾ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਬਾਹਰੋਂ ਚੋਰਾਂ ਵੱਲੋਂ ਚੋਰੀ ਕਰ ਦਿੱਤਾ ਗਿਆ ਸੀ ਜਿਨ੍ਹਾਂ ਵੱਲੋਂ ਇਸਦੀ ਰਿਪੋਟ ਬਟਾਲਾ ਸਿਟੀ ਥਾਣੇ ਦੇ ਅੰਦਰ ਦਰਜ ਕਰਵਾ ਦਿੱਤੀ ਗਈ ਹੈ ਜਿਸਦਾ ਰਿਪੋਟ ਨੰਬਰ fc_484 ਦਿੱਤਾ ਗਿਆ ਹੈ ਮੋਟਰ ਸੈਕਲ ਦੇ ਮਾਲਕ ਵੱਲੋਂ ਮੋਟਰ ਸੈਕਲ ਦੀ ਪਹਿਚਾਣ ਵਿਖੇ ਹੀਰੋ ਹਾਂਡਾ ਐਚ ਐਫ ਡੀਲਕਸ ਦੱਸਿਆ ਜਾ ਰਿਹਾ ਹੈ ਜਿਸ ਦਾ ਨੰਬਰpb 06z 2252 ਦੱਸਿਆ ਗਿਆ ਹੈ