ਬਟਾਲਾ (ਅਖਿਲ ਮਲਹੋਤਰਾ)
ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਿੰਦਰ ਸਿੰਘਨੇ ਜਾਣਕਾਰੀ ਦਿੱਤੀ ਕਿ ਬਟਾਲਾ ਹਲਕਾ ਦੇ ਹਰਮਨ ਪਿਆਰੇ ਨੇਤਾ ਅਤੇ ਮੋਜੂਦਾ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਲਗਾਤਾਰ ਸੁਧਾਰ ਕਰਨ ਅਤੇ ਹੋਰ ਸਟਾਫ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਦਿਮਾਗੀ ਰੋਗਾ ਦੇ ਮਾਹਿਰ ਸਾਈਕੇਟਰਿਸਟ, ਡਾਕਟਰ ਮੰ ਮੈਂਤਰੀ ਨੇ ਕੁਝ ਦਿਨ ਪਹਿਲਾਂ ਸਿਵਲ ਹਸਪਤਾਲ ਬਟਾਲਾ ਵਿਖੇ ਜੁਆਇਨ ਕਰ ਲਿਆ ਹੈ ਉਹ ਕਮਰਾ ਨੰਬਰ 8 ਵਿਚ ਦਿਮਾਗੀ ਰੋਗਾਂ ਦੇ ਮਾਹਿਰ ਮਰੀਜ਼ਾਂ ਨੂੰ ਦੇਖਣਗੇ ਅਤੇOOat center ਦੀ ਨਿਗਰਾਨੀ ਵੀ ਕਰਨਗੇ ਉਨ੍ਹਾਂ ਦੇ ਜੁਆਇੰਨ ਕਰਨ ਦੇ ਨਾਲ ਬਟਾਲਾ ਦੇ ਰੋਗਾਂ ਦੇ ਮਰੀਜ਼ਾਂ ਨੂੰ ਗੁਰਦਾਸਪੁਰ ਅੰਮ੍ਰਿਤਸਰ ਰੈਫਰ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਦਿਮਾਗੀ ਰੋਗਾਂ ਦੇ ਮਰੀਜ਼ਾਂ ਦੇ ਸੈਕਟਰੀਏਟ ਵੀ ਏਥੋਂ ਹੀ ਮਨਾਏ ਜਾ ਸਕਣਗੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਿੰਦਰ ਸਿੰਘ ਹਲਕੇ ਦੇ ਵਿਧਾਇਕ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਜਲਦੀ ਹੀ ਉਹਨਾਂ ਵੱਲੋਂ ਸਿਵਲ ਹਸਪਤਾਲ ਬਟਾਲਾ ਵਿਖੇ ਕੰਨ , ਨਕ, ਗਲੇ ਅਤੇ ਅੱਖਾਂ ਦੇ ਡਾਕਟਰ ਲਿਆਉਣ ਲਈ ਵੀ ਯਤਨ ਕੀਤੇ ਜਾਣਗੇ