ਬਟਾਲਾ (ਅਖਿਲ ਮਲਹੋਤਰਾ)
ਅੱਜ ਸੋਨੀ ਇੰਡੀਆ ਲਿਮਟਿਡ ਵਲੋ ਬਟਾਲਾ ਦੇ ਸਭ ਤੋ ਪੁਰਾਣੇ ਤੇ ਮਸ਼ਹੂਰ ਸੋਨੀ ਕੰਪਨੀ ਦੇ ਆਥੋਰਾਜਿਡ ਡੀਲਰ ਨੀਲਮ ਟੀ ਵੀ ਸੈਂਟਰ ਲੱਕੜ ਮੰਡੀ ਬਟਾਲਾ ਤੇ ਆਪਣੀ ਨਵੀ ਐਲ ਸੀਰੀਜ ਦਾ ਲਾਂਚ ਸਭ ਤੋ ਪਹਿਲਾ ਨੀਲਮ ਟੀ ਵੀ ਸੈਂਟਰ ਤੇ ਕੀਤਾ ਇਸ ਮੋਕੇ ਕੰਪਨੀ ਦੇ ਏਰੀਆ ਸੇਲਜ ਮੈਨੇਜਰ ਸ੍ਰੀ ਗੋਰਵ ਜੁਨੇਜਾ ,ਏਰੀਆ ਡਿਸਟ੍ਰੀਬਿਊਟਰ ਸ੍ਰੀ ਸੰਜੀਵ ਧਵਨ ,ਮਾਰਕੀਟਿੰਗ ਇੰਚਾਰਜ ਰਜਨੀਸ਼ ਸ਼ਰਮਾ ਨੇ ਨੀਲਮ ਟੀ ਵੀ ਸੈਂਟਰ ਦੇ ਮਾਲਕ ਸ਼ੀ ਅਨਿਲ ਗੁਪਤਾ,ਰਜੀਵ ਗੁਪਤਾ ਅਤੇ ਅਮਨ ਗੁਪਤਾ ਦੇ ਨਾਲ ਕੇਕ ਕੱਟ ਕੇ ਕੀਤਾ ,ਗੋਰਵ ਜੁਨੇਜਾ ਨੇ ਐਲ ਸੀਰੀਜ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੰਪਨੀ ਦੀ ਐਲ ਸੀਰੀਜ ਗੂਗਲ ਟੀ ਵੀ ਦੇ ਨਾਲ ਹੋਰ ਬਹੁਤ ਸਾਰੇ ਨਵੇ ਫੀਚਰ ਲੈ ਕੇ ਕੰਪਨੀ ਵਲੋ ਲਾਂਚ ਕੀਤੀ ਗਈ ਹੈ।