ਐਮ,ਐਲ,ਏ ਤ੍ਰਿਪਤ ਬਾਜਵਾ ਨੇ ਨਵ ਵਿਆਹੇ ਜੌੜੇ ਨੂੰ ਦਿੱਤਾ ਆਸੀਰਵਾਦ।
ਅੰਮ੍ਰਿਤਸਰ, ( ਰਾਜਾ ਕੋਟਲੀ ) ਹਲਕਾ ਮਜੀਠਾ ਦੇ ਪਿੰਡ ਦੇ ਕਾਂਗਰਸੀ ਆਗੂ ਸਰਦਾਰ ਕੁਲਵੰਤ ਸਿੰਘ ਲਹਿਰਕਾ ਦੀ ਬੇਟੀ ਤੇ ਡਾ ਰਛਪਾਲ ਸਿੰਘ ਸੋਢੀ ਨੰਬਰਦਾਰ ਲਹਿਰਕਾ ਦੀ ਭਤੀਜੀ ਦੀ ਸ਼ਾਦੀ ਤੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਸ੍ਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪਰਿਵਾਰਾਂ ਨੂੰ ਵਧਾਈ ਦਿੱਤੀ ।ਇਸ ਮੌਕੇ ਐਸ,ਡੀ ਐਮ ਦੇ ਰੀਡਰ ਮੇਜਰ ਸਿੰਘ, ਭੁਪਿੰਦਰ ਸਿੰਘ ਗਿੱਲ, ਨੰਬਰਦਾਰ ਯੁਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਰਾਜਾ, ਗੁਰਪ੍ਰੀਤ ਸਿੰਘ, ਡਾ:ਰਾਜਿੰਦਰ ਸਿੰਘ,ਨੰਬਰਦਾਰ ਅਵਤਾਰ ਸਿੰਘ, ਜਗਰੂਪ ਸਿੰਘ ਜੱਗਾ,ਰਣਜੀਤ ਸਿੰਘ ਕੋਟਲੀ,ਆਦਿ ਹਾਜ਼ਰ ਸਨ













