ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਵੱਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਕੀਤਾ ਗਿਆ ਯਾਦ।
14ਫਰਵਰੀ 2024
ਸੂਸ਼ੀਲ ਬਰਨਾਲਾ ਗੁਰਦਾਸਪੁਰ
ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਵੱਲੋਂ ਪੁਲਵਾਮਾ ਵਿਖੇ ਸ਼ਹੀਦ ਹੋਏ ਸੀਆਰਪੀਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਹ ਮੰਦਭਾਗੀ ਘਟਨਾ 14 ਫਰਵਰੀ 2019 ਨੂੰ ਪੁਲਵਾਮਾ ਵਿਖੇ ਘਟੀ ਸੀ। ਇਨਾ ਅਮਰ ਸ਼ਹੀਦਾਂ ਨੂੰ ਹਰ ਇਕ ਦੇਸ਼ ਵਾਸੀ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ ਅੱਜ ਦੇ ਇਸ ਸ਼ਰਧਾਂਜਲੀ ਸਮਰੋਹ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਜਿਲ੍ਾ ਮੰਤਰੀ ਸ਼੍ਰੀ ਸੁਮਿਤ ਭਰਦੁਆਜੀ ਅਤੇ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਜੀ ਅਤੇ ਜਿਲ੍ਹਾ ਸੰਯੋਜਕ ਬਜਰੰਗ ਅਨਿਲ ਕੁਮਾਰ ਸ਼ਰਮਾ ਕ੍ਰੀਸ਼ੀ , ਸੁਖਪ੍ਰੀਤ ਐਨ ਕੇ ਸੋਈ ਜੀ ਨਿਤਿਨ ਮਹਾਜਨ ਜੀ ਆਦਿ ਸਾਥੀ ਸ਼ਾਮਿਲ ਹੋਏ ਅਤੇ ਮਿਲ ਕੇ ਸ਼ਹੀਦ ਹੋਏ ਸੀ ਆਰਪੀਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਮੋਮਬੱਤੀਆਂ ਜਲਾ ਕੇ ਦਿੱਤੀ। ਅਤੇ ਉਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਹ ਪਾਠ ਵੀ ਕੀਤਾ।