ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਅੱਜ ਡੀਐੱਸਪੀ ਬਲਜਿੰਦਰ ਸਿੰਘ ਪੁੰਨੂੰ ਅਗਵਾਈ ਵਿੱਚ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲੀਸ ਦੀ ਸਹਿਯੋਗ ਦੇ ਨਾਲ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੇ ਵਿਚ ਇਹ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਡੀ ਐਸ ਪੀ ਬਲਜਿੰਦਰਪਾਲ ਸਿੰਘ ਪਨੂੰ ਨੇ ਕਿਹਾ ਕਿ ਚ ਹੋ ਰਹੀਆਂ ਚੋਣਾਂ ਨੂੰ ਸ਼ਾਂਤੀ ਪੂਰਵਕ ਕਰਵਾਉਣ ਲਈ ਪੁਲਸ ਹਰ ਜਗ੍ਹਾ ਵਚਨਬੱਧ ਹੈ ਇਸ ਦੇ ਨਾਲ ਹੀ ਹਰਿਆਣੇ ਦੀ ਹੱਦ ਪੈਣ ਕਰਕੇ ਜਗ੍ਹਾ ਜਗ੍ਹਾ ਤੇ ਨਾਕੇਬੰਦੀਆਂ ਕੀਤੀਆਂ ਹੋਈਆਂ ਹਨ ਤੇ ਬਾਹਰੋਂ ਆਉਣ ਵਾਲੇ ਹਰ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ |
ਬਾਈਟ – ਬਲਜਿੰਦਰਪਾਲ ਸਿੰਘ ਪੰਨੂੰ ਡੀਐੱਸਪੀ ਮੂਨਕ