ਫਗਵਾੜਾ, ਜਨਵਰੀ ( ਰੀਤ ਪ੍ਰੀਤ ਪਾਲ ਸਿੰਘ ) ਫਗਵਾੜਾ ਵਿੱਚਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਅੱਜ ਆਮਆਦਮੀ ਪਾਰਟੀ (ਆਪ) ਕਾਂਗਰਸ ਦੇ ਬਲਾਕ ਸਮਿਤੀਮੈਂਬਰ ਅਤੇ 80 ਦੇ ਕਰੀਬ ਕਾਂਗਰਸੀ ਪਰਿਵਾਰਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਹਾਜ਼ਰੀ ਵਿੱਚਪਾਰਟੀ ਵਿੱਚ ਸ਼ਾਮਲ ਹੋ ਗਏ। ਅੱਜ ਪਿੰਡ ਮਾਨਾਵਾਲੀਵਿੱਚ ਬਲਾਕ ਸਮਿਤੀ ਮੈਂਬਰ ਸੁੱਚਾ ਰਾਮ ਮੌਲੀ,ਚਰਨਜੀਤ ਸਿੰਘ, ਰੇਸ਼ਮ ਸਿੰਘ, ਕੁਲਦੀਪ ਚੰਦ,ਬਲਵਿੰਦਰ ਕੁਮਾਰ, ਪਰਮਜੀਤ, ਰਾਹੀ ਕੁਮਾਰ,ਜਸਵਿੰਦਰ ਕੁਮਾਰ, ਤੇਜਾ ਸਿੰਘ, ਪਵਨ ਕੁਮਾਰ ਜੀਤਾ,ਵਿਵੇਕ ਕੁਮਾਰ, ਸੱਜਣ ਕੁਮਾਰ, ਹਰਦੀਪ ਕੁਮਾਰ ਦੀਪੀ,ਦਰਸ਼ਨ ਕਾਂਗਰਸੀ ਸਮਰਥਕ ਰਾਮ, ਹੁਸੈਨ ਬੱਗਾ, ਪ੍ਰੇਮਕੁਮਾਰ, ਗੁਰਦੀਪ ਦੀਪਾ, ਹਰਜਿੰਦਰ, ਰਛਪਾਲ ਕੁਮਾਰ,ਬਲਕਾਰ ਸਿੰਘ ਤੇ ਹੋਰ ਆਮ ਆਦਮੀ ਪਾਰਟੀ ਵਿੱਚਸ਼ਾਮਲ ਹੋਏ।
ਇਸੇ ਤਰ੍ਹਾਂ ਪਿੰਡ ਮਲਿਕਪੁਰ ਵਿਖੇਦਿਲਬਾਗ ਸਿੰਘ, ਸ਼ਾਦੀ ਰਾਮ, ਪਲਵਿੰਦਰ ਸਿੰਘ, ਜੱਸੂ,ਭੁਪਿੰਦਰ ਸਿੰਘ, ਪ੍ਰੀਤਮ ਸਿੰਘ, ਪੂਰਨ ਸਿੰਘ, ਜਸਵੀਰਸਿੰਘ, ਸਤਨਾਮ ਸਿੰਘ, ਰਵਿੰਦਰ ਸਿੰਘ, ਸ਼ੇਰਵੀਰਘੁੰਮਣ, ਯੋਧਾ, ਯੋਗ ਸਿੰਘ, ਪ੍ਰੀਤਮ ਸਿੰਘ ਸਮੇਤਕਾਂਗਰਸੀ ਵਰਕਰਾਂ ਤੇ ਪਰਿਵਾਰ ਨੇ ਐੱਸ.
, ਸਿਮਰਨਸਿੰਘ, ਬਬਲਾ ਬਾਜਵਾ, ਹੈਪੀ ਨੰਬਰਦਾਰ, ਬਲਬੀਰਸਿੰਘ ਅਤੇ ਹੋਰ ਕਾਂਗਰਸ ਨੂੰ ਅਲਵਿਦਾ ਕਹਿ ਕੇ ‘ਆਪ’ਵਿਚ ਸ਼ਾਮਲ ਹੋਏ। ਕਾਂਗਰਸੀ ਵਰਕਰਾਂ ਨੇ ਕਿਹਾ ਕਿਮੌਜੂਦਾ ਵਿਧਾਇਕ ਨੇ ਕਦੇ ਵੀ ਵਰਕਰਾਂ ਦੀ ਪ੍ਰਵਾਹਨਹੀਂ ਕੀਤੀ, ਜਿਸ ਕਾਰਨ ਫਗਵਾੜਾ ਵਿੱਚੋਂ ਕਾਂਗਰਸਦਾ ਸਫਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂਬਾਅਦ ‘ਆਪ’ ਸੂਬੇ ‘ਚ ਸਰਕਾਰ ਬਣਾਏਗੀ ਅਤੇ ਇਹਸੀਟ ਵੱਡੇ ਫਰਕ ਨਾਲ ਜਿੱਤੇਗੀ। ਜੋਗਿੰਦਰ ਸਿੰਘ ਮਾਨਨੇ ਕਾਂਗਰਸੀ ਵਰਕਰਾਂ ਦਾ ਪਾਰਟੀ ਵਿੱਚ ਸਵਾਗਤਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਵਰਕਰਾਂਅਤੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਲਈ ਉਹ ਨਿੱਜੀਤੌਰ ‘ਤੇ ਸਾਰਿਆਂ ਦੇ ਰਿਣੀ ਹਨ। ਉਨ੍ਹਾਂ ਕਿਹਾ ਕਿ’ਆਪ’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਗਤੀਸ਼ੀਲਅਤੇ ਦੂਰਅੰਦੇਸ਼ੀ ਅਗਵਾਈ ਹੇਠ ਸੂਬੇ ਵਿੱਚ ਸਰਕਾਰਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ’ਆਪ’ ਸਰਕਾਰ ਦੇ ‘ਦਿੱਲੀ ਮਾਡਲ’ ਦੀ ਤਰਜ਼ ‘ਤੇਪੰਜਾਬ ਦੀ ‘ਆਪ’ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸਅਤੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਇਸ ਮੌਕੇਕ੍ਰਿਸ਼ਨ ਕੁਮਾਰ ਹੀਰੋ, ਹਰਨੂਰ ਸਿੰਘ ਹਰਜੀ ਮਾਨਆਦਿ ਵੀ ਹਾਜ਼ਰ ਸਨ।