(ਰਛਪਾਲ ਸਿੰਘ ਬਟਾਲਾ)
ਅੱਜ ਸਾਝੇ ਫਰੰਟ ਦੇ ਸਾਰੀਆਂ ਯੂਨੀਅਨਾ ਵੱਲੋ, ਸ਼ਹਿਰੀ ਗਰੀਬ ਮਜਦੂਰ ਕਿਰਾਏਦਾਰ ਯੂਨੀਅਨ ਟਰੇਡ ਯੂਨੀਅਨ ਆਫ ਪੰਜਾਬ, ਫੌਡਰੀ ਵਰਕਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਮਿਡ ਡੇ ਮੀਲ ਸਕੀਮ ਵਰਕਰਜ਼ ਯੂਨੀਅਨ ,ਮਨਰੇਗਾ ਵਰਕਰ ਯੂਨੀਅਨ ਉਸਾਰੀ ਮਜਦੂਰ ਯੂਨੀਅਨ ਟਰੇਡ ਆਫ ਪੰਜਾਬ ਮੋਟਰਸਾਇਕਲ ਰੇਹੜੀ ਯੂਨੀਅਨ ਪੰਜਾਬ ਦੇ ਸਬੰਧਤ ਆਗੂ ਦੀ ਇਕ ਨੇ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਜਿਲਾ ਆਗੂ ਕਾਮਰੇਡ ਕਪਤਾਨ ਸਿੰਘ ਸਖਦੇਵ ਸਿੰਘ ਸਰਬਜੀਤ ਹਰਜੀਤ ਕੌਰ ਦੀ ਅਗਵਾਈ ਹੇਠ ਹੋਇਆ ਜਿਸ ਸਬੋਧਨ ਕਰਦਿਆ ਜਿਲ੍ਹਾ ਜਰਨਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਅੱਜ ਵਿਧਾਨ ਸਭਾ ਚੋਣਾ ਲੜ ਰਹੇ ਉਮੀਦਵਾਰਾ ਦੀ ਲਾਇਨਾ ਲੱਗੀਆ ਹੋਈਆ ਹਨ ਪਰ ਇਹ ਸਭ ਚੋਣ ਪ੍ਰਚਾਰ ਕਰ ਰਹੇ ਉਮੀਦਵਾਰ ਸਭ ਕਾਰਪੋਰੇਟ ਘਰਾਣਿਆ ਦੀ ਗੱਲ ਕਰਨ ਵਾਲੇ ਹਨ ਇਹ ਇਹਨਾ ਲੋਕਾ ਨੂੰ ਗਰੀਬ ਜਾ ਉਹਨਾ ਦੀ ਗਰੀਬੀ ਨਹੀ ਦੇਖ ਰਹੀ ਇਹਨਾ ਮਜਦੂਰ ਕਿਸਾਨਾ ਦੀਆ ਹੱਕੀ ਮੰਗਾ ਵੱਲ ਧਿਆਨ ਨਹੀ ਬਸ ਪੈਸੇ ਦੀ ਰਾਜਨੀਤੀ ਕਰ ਰਹੇ ਹਨ ਲੋਕਾ ਨੂੰ ਪਹਿਲਾ ਕਰੋਨਾ ਦੇ ਕਾਰਨ ਭੁਖਮਰੀ ਦਾ ਸ਼ਿਕਾਰ ਕਰਕੇ ਕਰੋੜਾ ਲੋਕਾ ਦੇ ਰੋਜ਼ਗਾਰ ਤੋ ਵਾਝਿਆ ਕਰ ਛੱਡਿਆ ਇਹਨਾ ਚੋਣ ਲੜਣ ਵਾਲਿਆ ਲੋਕਾ ਕੋਲ ਕੋਈ ਵਿਕਾਸ ਦਾ ਮੁੱਦਾ ਨਹੀ ਉਠਾਇਆ ਜਾ ਰਿਹਾ ਫੇਰ ਵੀ ਅਸੀ ਲੋਕ ਇਹਨਾਂ ਨੂੰ ਮੁੰਹੂ ਲਾ ਰਹੇ ਹਾ ਦੇਖਿਆ ਜਾਵੇ ਪੰਜਾਬ ਵਿਚ ਸਿੱਖਿਆ ਸਿਹਤ ਰੋਜ਼ਗਾਰ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਜਾ ਮਹਿੰਗਾਈ ਦਾ ਕੋਈ ਕੰਮ ਨਹੀ ਕੀਤਾ ਪਰ ਫੇਰ ਵੀ ਆਪਣੀ ਬੇਸ਼ਰਮੀ ਨਾਲ ਵੱਡੇ ਦਾਅਵੇ ਅਤੇ ਵਆਦੇ ਕਰ ਰਹੇ ਹਨ ਇਹ ਚੋਣ ਲੜਣ ਵਾਲੇ ਉਮੀਦਵਾਰ ਹੈ ਆਪਣੇ ਪਰ ਪੰਜਾਬ ਦੀ ਖਾਤਰ ਆਪਣੇ ਪਰਿਵਾਰ ਦੀ ਖਾਤਰ ਆਪਣੇ ਰੋਜ਼ਗਾਰ ਸਿਹਤ ਸਿੱਖਿਆ ਦੀ ਖਾਤਰ ਇਹਨਾ ਹਾਕਮ ਪਰਾਟੀਆ ਨੂੰ ਮੁੰਹੂ ਤੋੜ ਜਵਾਬ ਦੇਣ ਲਈ ਤੇ ਇਹਨਾ ਲੋਕਾ ਨੂੰ ਵੋਟ ਨਾ ਦਿਉ ਇਹਨਾ ਦਾ ਆਪਣੇ ਗਲੀਆ ਮੱਹਲਿਆ ਵਿਚ ਬਾਈਕਾਟ ਕਰਨ ਚਾਹੀਦਾ ਹੈ ਅਤੇ ਨਆਰਾ ਬੁਲੰਦ ਕਰੀਏ ਤੇ ਪੰਜ ਸਾਲ ਦਾ ਹਿਸਾਬ ਪੁਛੋ ਕਿਥੇ ਗਿਆ ਕਿਰਾਏਦਾਰਾ ਬੇਘਰਿਆ ਦੇ ਘਰ ਕਿਥੇ ਮਨਰੇਗਾ ਰੋਜ ਕਿਥੇ ਸਿੱਖਿਆ ਉਸਾਰੀ ਮਜਦੂਰਾ ਦੀਆ ਸਹੂਲਤਾ ਕਰੋਨਾ ਨਾ ਕਿਉ ਬੰਦੀ ਬਣੀ ਰੱਖਿਆ ਕਿਥੇ ਸਾਡੀਆ ਬੁਨਿਆਦੀ ਅਧਿਕਾਰ ਕਾਨੂੰਨ ਸਹੂਲਤਾ ਇਹਨਾ ਲੋਕਾ ਸਿਰਫ ਇਹ ਵੋਟ ਪੈਣ ਤੱਕ ਤੁਹਾਡੇ ਹਨ ਬਆਦ ਵਿੱਚ ਇਹਨਾ ਕਾਰਪੋਰੇਟ ਘਰਾਣਿਆ ਦੀ ਹੀ ਗਰੀਬਾ ਦੀਆ ਦਰਪੇਸ਼ ਮਸਕੁਲਾ ਲਈ ਇਹਨਾ ਲੋਕਾ ਤੁਹਾਨੂੰ ਪੰਜ ਸਾਲ ਨਹੀ ਲੱਭਣਾ ਇਸ ਲਈ ਆਉ ਪੰਜਾਬ ਦੇ ਲੋਕ ਇਹਨਾ ਚੋਰਾ ਦਾ ਬਾਈਕਾਟ ਕਰ ਏ ਕਿਉਕਿ ਇਹਨਾ ਦੇ ਪੰਜਾਬ ਮਾਡਲ ਫੇਲ ਕਰੀਏ ਤੇ ਪੰਜਾਬ ਨੂੰ ਬਚਾਉਣ ਦੀ ਖਾਤਰ ਤੁਹਾਨੂੰ ਆਪ ਅੱਗੇ ਹੋ ਕੇ ਆਪ ਆਪਣੀ ਆਜਾਦੀ ਦੀ ਲੜਾਈ ਲੜਣੀ ਪੈਣੀ ਏ ਤੇ ਜੰਗ ਜਿੱਤਣੀ ਪੈਣੀਆ ਆਉ ਸਭ ਆਗੂ ਪਿੰਡਾ ਸ਼ਹਿਰੀ ਵਿਚ ਬਾਈਕਾਟ ਦਾ ਨਆਰਾ ਬੁਲੰਦ ਕਰੀਏ ਇਸ ਵਿਚ ਰਮਨ ਕੁਮਾਰ ਵਿਜੇ ਕੁਮਾਰ ਦਿਆਲ ਸਿੰਘ ਸੁਖਜਿੰਦਰ ਸਿੰਘ ਹਰਪ੍ਰੀਤ ਕੌਰ ਸੁਖਬੀਰ ਸਿੰਘ ਧਿਆਨ ਸਿੰਘ ਬਲਜੀਤ ਕੌਰ ਅਤੇ ਮਿਡ ਡੇ ਮੀਲ ਵਰਕਰ ਯੂਨੀਅਨ ਦੀ ਸੱਕਤਰ ਸਤਿੰਦਰ ਕੌਰ ਬਟਾਲਾ ਨੇ ਵੀ ਸੰਬੋਧਨ ਕੀਤਾ