ਅੱਜ ਜ਼ੋਨ ਬਾਬਾ ਮਸਤੂ ਜੀ ਦੇ ਪਿੰਡ ਹਯਾਤ ਦੀ ਕਮੇਟੀ ਦੀ ਚੋਣ ਜੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਅਤੇ ਜਤਿੰਦਰ ਸਿੰਘ ਵਰਿਆ ਦੀ ਅਗਵਾਈ ਵਿਚ ਕੀਤੀ ਗਈ ਜਿਸ ਵਿਚ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਵੱਲੋ ਕਿਹਾ ਗਿਆ ਕਿ ਸੈਂਟਰ ਸਰਕਾਰ ਨੇ ਕਨੂੰਨ ਤੇ ਰੱਦ ਕਰ ਲਏ ਹਨ ਪਰ ਉਸਦੇ ਇਰਾਦੇ ਪੰਜਾਬ ਪ੍ਰਤੀ ਠੀਕ ਨਹੀ ਹਨ ਜਿਸਤਰਾਂ ਕਿ ਕਣਕ ਦੀ ਵਾਢੀ ਪੂਰੇ ਜੋਰਾਂ ਤੇ ਹੈ ਪਰ ਸਰਕਾਰ ਅਜੇ ਤਕ ਖ੍ਰੀਦ ਸ਼ੁਰੂ ਨਹੀ ਕਰਵਾ ਸਕੀ ਸਗੋਂ ਹੱੜਤਾਲ ਕਰ ਦਿਤੀ ਗਈ ਹੈ , ਇਕ ਤੇ ਮੋਸਮ ਦੀ ਗਰਮੀ ਕਾਰਨ ਕਨਕਾਂ ਦੇ ਝਾੜ ਘੱਟ ਨਿਕਲ ਰਹੇ ਹਨ ਸਰਕਾਰ ਕਿਸਾਨਾ ਨੂ ਮੁਅਫਜ਼ਾ ਦੇਣ ਦੀ ਬਜਾਏ ਕਣਕ ਦੀ ਖਰੀਦ ਲਈ ਹੜਤਾਲ਼ ਕਰ ਦਿਤੀ ਹੈ , ਉਹਨਾ ਵੱਲੋ ਕਿਹਾ ਗਿਆ ਕਿ ਸਰਕਾਰ ਨੂ ਖ੍ਰੀਦ ਜਲਦੀ ਸ਼ੁਰੂ ਕਰਨੀ ਚਾਹੀਦੀ ਹੈ ਨਾ ਕੇ ਕਿੱਸਾਨਾ ਦੇ ਸਬਰ ਨੂ ਪਰਖਣਾ ਚਹਿਦਾ।
ਪਿੰਡ ਹਯਾਤ ਨਗਰ ਤੋ ਅਮਰੀਕ ਸਿੰਘ ਪ੍ਰਧਾਨ ਚੁਣਿਆ ਗਿਆ।ਨਿਰਮਲ ਸਿੰਘ ਸੀਨੀਅਰ ਮੀਤ ਪਰਧਾਨ, ਹਰਦੀਪ ਸਿੰਘ ਨੂੰ ਮੀਤ ਪ੍ਰਧਾਨ, ਕੁਲਜੀਤ ਸਿੰਘ ਨੂੰ ਸਕਤੱਰ ਅਤੇ ਖਜਾਨਚੀ ਚੁਣਿਆ ਗਿਅਾ , ਚਰਨਜੀਤ ਸਿੰਘ ਨੂੰ ਸਹਾਇਕ ਸਕਤੱਰ , ਰਣਜੀਤ ਸਿੰਘ ਰਾਣਾ ਸਹਾਇਕ ਖਜਾਨਚੀ ,ਬਲਵਿੰਦਰ ਸਿੰਘ ਮੈਬਰ,ਤਰਲੋਕ ਸਿੰਘ ਮੈਂਬਰ , ਗੁਰਨਾਮ ਸਿੰਘ ਸਹਾਇਕ ਸਲਾਹਕਾਰ,ਸਾਧੂ ਸਿੰਘ ਮੈਂਬਰ,ਪਿਆਰਾ ਸਿੰਘ ਮੈਂਬਰ, ਰਾਜਬੀਰ ਸਿੰਘ ਮੈਂਬਰ, ਕੁਲਬੀਰ ਸਿੰਘ ਮੈਂਬਰ, ਗੁਰਨਾਮ ਸਿੰਘ ਮੈਂਬਰ , ਮਨਜੀਤ ਸਿੰਘ ਮੈਂਬਰ, ਤਰਸੇਮ ਸਿੰਘ ਮੈਂਬਰ, ਸੁਰਜੀਤ ਸਿੰਘ ਲੰਬੜਦਾਰ ਸਲਾਹਕਾਰ,ਦਿਲਬਾਗ ਸਿੰਘ ਮੈਂਬਰ , ਸੁਰਜੀਤ ਸਿੰਘ ਮੈਂਬਰ, ਗੁਰਨਾਮ ਸਿੰਘ ਮੱਲੀ ਮੈਂਬਰ ਚੁਣੇ ਗਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਅੱਲੜ ਪਿੰਡੀ ,ਬਖਸ਼ੀਸ ਸਿੰਘ ਸੁਲਤਾਨੀ , ਸੁਖਵਿੱਦਰ ਸਿੰਘ ਦਾਖਲਾ,ਕੁਲਜੀਤ ਸਿੰਘ ਹਯਾਤ ਨਗਰ, ਜਤਿੰਦਰ ਸਿੰਘ ਵਰਿਆ , ਗੁਰਪ੍ਰੀਤ ਸਿੰਘ ਕਾਲਾ ਨੰਗਲ, ਚਰਨਜੀਤ ਸਿੰਘ ਪੀਰਾਂ ਬਾਗ ,ਅਮਰੀਕ ਸਿੰਘ ਹਯਾਤ ਨਗਰ, ਵੱਸਣ ਸਿੰਘ ਪੀਰਾਂਬਾਗ ਆਦਿ ਹਾਜ਼ਰ ਸਨ