ਅੱਜ ਮਿਤੀ 31/8/22 ਟਾਈਮ 12:00 pm ਸਰਬ ਧਰਮ ਪ੍ਰਰਾਥਨਾ ਸਭਾ ਕਾਂਗਰਸ ਭਵਨ ਬਟਾਲਾ ਵਿਖੇ ਰਾਸ਼ਟਰ ਏਕਤਾ ਦਿਵਸ ਵੱਜੋਂ ਸੰਜੀਵ ਸ਼ਰਮਾ ਜੀ ਦੀ ਪ੍ਰਧਾਨਗੀ ਹੇਠਾਂ ਮੰਨਿਆ ਗਿਆ ਜਿਸ ਵਿੱਚ ਸਵਰਗਵਾਸੀ ਸਾਬਕਾ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਜੀ ਨੂੰ ਉਹਨਾਂ ਬਰਸੀ ਤੇ ਸ਼ਰਧਾਂਜਲੀ ਦੇ ਕੇ ਉਹਨਾ ਨੂੰ ਯਾਦ ਕੀਤਾ ਗਿਆ । ਜਿਸ ਵਿਚ ਵਿਸ਼ੇਸ਼ ਤੋਰ ਤੇ ਮੇਅਰ ਸੁਖਦੀਪ ਸਿੰਘ ਤੇਜਾ, ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ,ਡਿਪਟੀ ਮੇਅਰ ਸੁਨੀਲ , ਵਰਿੰਦਰ ਸ਼ਰਮਾ, ਰਮੇਸ਼ ਵਰਮਾ, ਅਮਨਦੀਪ ਬੱਲੂ, ਕੌਸਲਰ ਚੰਦਰ ਮੋਹਨ, ਕੌਸਲਰ ਗੁਰਪ੍ਰੀਤ ਸ਼ਾਨਾ, ਕੌਸਲਰ ਹਰਨੇਕ ਸਿੰਘ,ਕੌਸਲਰ ਕਸਤੂਰੀ ਲਾਲ,ਕੌਸਲਰ ਜੋਗਿੰਦਰ ਸਿੰਘ,ਕੌਸਲਰ ਸੁਖਦੇਵ ਬਾਜਵਾ,ਕੌਸਲਰ ਹਰਪਾਲ ਰਾਇ, ਬਿੱਲੂ ਪਾਜੀ,ਕੌਸਲਰ ਜਗੀਰ ਖੋਖਰ,ਕੌਸਲਰ ਦਵਿੰਦਰ ਸਿੰਘ,ਕੌਸਲਰ ਪੱਪੂ ਕੰਡੀਲਾ ,ਕੌਸਲਰ ਜਰਮਨ ਜੀਤ ਸਿੰਘ, ਗੁੱਡੂ ਸੇਠ, ਕੌਸਲਰ ਬਾਵਾ ਸਿੰਘ,ਕੌਸਲਰ ਅਨਿਲ ਸੇਖੜੀ,ਕੌਸਲਰ ਰਾਣੂ ਸੇਖੜੀ,ਕੌਸਲਰ ਅਨੂ ਅਗਰਵਾਲ,ਕੌਸਲਰ ਰਾਜ ਕੁਮਾਰ,ਕੌਸਲਰ ਸੁੱਚਾ ਸਿੰਘ, ਕੌਸਲਰ ਰਾਜੇਸ਼ ਕੁਮਾਰ, ਗੁਰਚਰਨ ਸਿੰਘ, ਹੀਰਾ ਅੱਤਰੀ, ਗੁਲਜਾਰੀ ਲਾਲ, ਸੰਜੀਵ ਕੁਮਾਰ ਕੋਲੂ ਵਾਲੇ, ਪ੍ਰਵੀਨ ਸਨਾਣ, ਵੇਨਾ ਅਬਰੋਲ ਜੀ , ਜੱਸ ਪਾਜੀ, ਕਾਲਾ ਉਮਰਪੁਰਾ, ਬਲਜੀਤ ਸਿੰਘ ਸਭ ਨੇ ਮਿਲਕੇ ਸ. ਬੇਅੰਤ ਸਿੰਘ ਜੀ ਨੂੰ ਸ਼ਰਧਾ ਦੇ ਫੂਲ ਭੇਟ ਕਰੀਏ। ਯਾਦ ਕੀਤਾ ਜਿਸ ਵਕ਼ਤ ਪੰਜਾਬ ਅਤਵਾਦ ਦੀ ਭੱਠੀ ਵਿੱਚ ਭੱਖ ਰਿਹਾ ਸੀ ਸ. ਬੇਅੰਤ ਸਿੰਘ ਨੇ ਆਪਣੀ ਜਾਣ ਦੇਕੇ ਪੰਜਾਬ ਨੂੰ ਫਿਰ ਖ਼ੁਸ਼ਹਾਲੀ ਦੀ ਰਾਹ ਤੇ ਲਿਆ ਕੇ ਖੜ੍ਹਾ ਕੀਤਾ ਜਿਸ ਨੂੰ ਪੰਜਾਬ ਵਾਸੀ ਹਮੇਸ਼ਾ ਯਾਦ ਰੱਖੇਗਾ ।













