Friday, April 10, 2026

Punjab

Punjab Assembly Elections 2022 :ਚੋਣਾਂ ਸਬੰਧੀ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਇਸ ਦਿਨ ਤੋਂ ਹੋਵੇਗੀ ਸ਼ੁਰੂ, ਜਾਣੋ ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਮਿਤੀ

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰੋਗਰਾਮ ਦਾ ਐਲਾਨ 8 ਜਨਵਰੀ, 2022 ਨੂੰ ਕਰ ਦਿੱਤਾ...

Read more

ਸ਼ਾਇਰ ਕੰਵਰ ਇਕਬਾਲ ਸਿੰਘ ਗਣਤੰਤਰ ਦਿਵਸ ਮੌਕੇ ਲਾਲ ਕਿਲੇ ਵਾਲੇ ਰਾਸ਼ਟਰੀ ਕਵੀ ਦਰਬਾਰ ਵਿੱਚ ਪੜ੍ਹਨਗੇ ਕਵਿਤਾ

ਕਪੂਰਥਲਾ , 23 ਜਨਵਰੀ (ਕੌੜਾ)-ਦਿੱਲੀ ਸਰਕਾਰ ਦੇ ਅਦਾਰੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਗਣਤੰਤਰ ਦਿਵਸ ਦੇ ਸਬੰਧ ਵਿੱਚ ਹਿੰਦੋਸਤਾਨ ਦੇ 11...

Read more

ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਰਾਜਵਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਦਾ ਆਯੋਜਨ

ਅਦਬੀ ਸ਼ਖ਼ਸੀਅਤਾਂ ਨੇ ਜਰਮਨ ਦੇ ਰਾਜ-ਕਵੀ ਰਾਜਵਿੰਦਰ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਕਪੂਰਥਲਾ , 23 ਜਨਵਰੀ (ਕੌੜਾ)- ਕਪੂਰਥਲੇ ਸ਼ਹਿਰ ਦੇ...

Read more

ਜਥੇਦਾਰ ਸਾਹੀ ਹਲ਼ਕਾ ਸੁਲਤਾਨਪੁਰ ਲੋਧੀ ਤੋਂ ਸੰਯੁਕਤ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਉਮੀਦਵਾਰ ਐਲਾਨੇ

ਕਪੂਰਥਲਾ , 21 ਜਨਵਰੀ ( ਕੌੜਾ ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਜਥੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਵਿਧਾਨ...

Read more

ਫਗਵਾੜਾ ‘ਚ ‘ਆਪ’ ਦਾ ਕਾਂਗਰਸਨੂੰ ਵੱਡਾ ਝਟਕਾ, ਬਲਾਕ ਸਮਿਤੀ ਦੇਮੈਂਬਰ ਤੇ 80 ਕਾਂਗਰਸੀ ਪਰਿਵਾਰ’ਆਪ’ ‘ਚ ਸ਼ਾਮਲ

ਫਗਵਾੜਾ,  ਜਨਵਰੀ ( ਰੀਤ ਪ੍ਰੀਤ ਪਾਲ ਸਿੰਘ     ) ਫਗਵਾੜਾ ਵਿੱਚਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਅੱਜ ਆਮਆਦਮੀ ਪਾਰਟੀ (ਆਪ) ਕਾਂਗਰਸ ਦੇ ਬਲਾਕ ਸਮਿਤੀਮੈਂਬਰ ਅਤੇ 80 ਦੇ ਕਰੀਬ ਕਾਂਗਰਸੀ ਪਰਿਵਾਰਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਹਾਜ਼ਰੀ ਵਿੱਚਪਾਰਟੀ ਵਿੱਚ ਸ਼ਾਮਲ ਹੋ ਗਏ। ਅੱਜ ਪਿੰਡ ਮਾਨਾਵਾਲੀਵਿੱਚ ਬਲਾਕ ਸਮਿਤੀ ਮੈਂਬਰ ਸੁੱਚਾ ਰਾਮ ਮੌਲੀ,ਚਰਨਜੀਤ ਸਿੰਘ, ਰੇਸ਼ਮ ਸਿੰਘ, ਕੁਲਦੀਪ ਚੰਦ,ਬਲਵਿੰਦਰ ਕੁਮਾਰ, ਪਰਮਜੀਤ, ਰਾਹੀ ਕੁਮਾਰ,ਜਸਵਿੰਦਰ ਕੁਮਾਰ, ਤੇਜਾ ਸਿੰਘ, ਪਵਨ ਕੁਮਾਰ ਜੀਤਾ,ਵਿਵੇਕ ਕੁਮਾਰ, ਸੱਜਣ ਕੁਮਾਰ, ਹਰਦੀਪ ਕੁਮਾਰ ਦੀਪੀ,ਦਰਸ਼ਨ ਕਾਂਗਰਸੀ ਸਮਰਥਕ ਰਾਮ, ਹੁਸੈਨ ਬੱਗਾ, ਪ੍ਰੇਮਕੁਮਾਰ, ਗੁਰਦੀਪ ਦੀਪਾ, ਹਰਜਿੰਦਰ, ਰਛਪਾਲ ਕੁਮਾਰ,ਬਲਕਾਰ ਸਿੰਘ ਤੇ ਹੋਰ ਆਮ ਆਦਮੀ ਪਾਰਟੀ ਵਿੱਚਸ਼ਾਮਲ ਹੋਏ।  ਇਸੇ ਤਰ੍ਹਾਂ ਪਿੰਡ ਮਲਿਕਪੁਰ ਵਿਖੇਦਿਲਬਾਗ ਸਿੰਘ, ਸ਼ਾਦੀ ਰਾਮ, ਪਲਵਿੰਦਰ ਸਿੰਘ, ਜੱਸੂ,ਭੁਪਿੰਦਰ ਸਿੰਘ, ਪ੍ਰੀਤਮ ਸਿੰਘ, ਪੂਰਨ ਸਿੰਘ, ਜਸਵੀਰਸਿੰਘ, ਸਤਨਾਮ ਸਿੰਘ, ਰਵਿੰਦਰ ਸਿੰਘ, ਸ਼ੇਰਵੀਰਘੁੰਮਣ, ਯੋਧਾ, ਯੋਗ ਸਿੰਘ, ਪ੍ਰੀਤਮ ਸਿੰਘ ਸਮੇਤਕਾਂਗਰਸੀ ਵਰਕਰਾਂ ਤੇ ਪਰਿਵਾਰ ਨੇ ਐੱਸ. , ਸਿਮਰਨਸਿੰਘ, ਬਬਲਾ ਬਾਜਵਾ, ਹੈਪੀ ਨੰਬਰਦਾਰ, ਬਲਬੀਰਸਿੰਘ ਅਤੇ ਹੋਰ ਕਾਂਗਰਸ ਨੂੰ ਅਲਵਿਦਾ ਕਹਿ ਕੇ 'ਆਪ'ਵਿਚ ਸ਼ਾਮਲ ਹੋਏ। ਕਾਂਗਰਸੀ ਵਰਕਰਾਂ ਨੇ ਕਿਹਾ ਕਿਮੌਜੂਦਾ ਵਿਧਾਇਕ ਨੇ ਕਦੇ ਵੀ ਵਰਕਰਾਂ ਦੀ ਪ੍ਰਵਾਹਨਹੀਂ ਕੀਤੀ, ਜਿਸ ਕਾਰਨ ਫਗਵਾੜਾ ਵਿੱਚੋਂ ਕਾਂਗਰਸਦਾ ਸਫਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂਬਾਅਦ 'ਆਪ' ਸੂਬੇ 'ਚ ਸਰਕਾਰ ਬਣਾਏਗੀ ਅਤੇ ਇਹਸੀਟ ਵੱਡੇ ਫਰਕ ਨਾਲ ਜਿੱਤੇਗੀ। ਜੋਗਿੰਦਰ ਸਿੰਘ ਮਾਨਨੇ ਕਾਂਗਰਸੀ ਵਰਕਰਾਂ ਦਾ ਪਾਰਟੀ ਵਿੱਚ ਸਵਾਗਤਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਵਰਕਰਾਂਅਤੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਲਈ ਉਹ ਨਿੱਜੀਤੌਰ 'ਤੇ ਸਾਰਿਆਂ ਦੇ ਰਿਣੀ ਹਨ।  ਉਨ੍ਹਾਂ ਕਿਹਾ ਕਿ'ਆਪ' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਗਤੀਸ਼ੀਲਅਤੇ ਦੂਰਅੰਦੇਸ਼ੀ ਅਗਵਾਈ ਹੇਠ ਸੂਬੇ ਵਿੱਚ ਸਰਕਾਰਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ'ਆਪ' ਸਰਕਾਰ ਦੇ 'ਦਿੱਲੀ ਮਾਡਲ' ਦੀ ਤਰਜ਼ 'ਤੇਪੰਜਾਬ ਦੀ 'ਆਪ' ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸਅਤੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਇਸ ਮੌਕੇਕ੍ਰਿਸ਼ਨ ਕੁਮਾਰ ਹੀਰੋ, ਹਰਨੂਰ ਸਿੰਘ ਹਰਜੀ ਮਾਨਆਦਿ ਵੀ ਹਾਜ਼ਰ ਸਨ।

Read more

ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਦੇਖਦੇ ਹੋਏ ਮੂਨਕ ਪੁਲੀਸ ਨੇ ਕੀਤਾ ਫਲੈਗ ਮਾਰ

ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਅੱਜ ਡੀਐੱਸਪੀ ਬਲਜਿੰਦਰ ਸਿੰਘ ਪੁੰਨੂੰ ਅਗਵਾਈ ਵਿੱਚ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲੀਸ ਦੀ...

Read more

सरकार द्वारा निर्धारित टीचे को जल्द पूरा किया जाएगा ÷ डॉ तूलेश बांसल

मूनक(नरेश तनेजा ) 23 जनवरी 2022 मुनक सिविल अस्पताल के कार्यकारी एसएमओ डॉ तूलेश बांसल ने प्रेस को जानकारी देते...

Read more
Page 85 of 101 1 84 85 86 101